ਕੋਰੋਨਾ ਨੇ ਫਿਰ ਬਣਾਇਆ ਰਿਕਾਰਡ, ਇਕ ਦਿਨ ਅੰਦਰ ਦੇਸ਼ ‘ਚ 32 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਕੇਸ ਅਤੇ ਉਸ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਕੇਸ ਅਤੇ ਉਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 9 ਲੱਖ 68 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ,ਜਦਕਿ ਮਰਨ ਵਾਲਿਆਂ ਦੀ ਸੰਖਿਆ 25 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ 32,695 ਨਵੇਂ ਕੋਰੋਨਾ ਦੇ ਮਰੀਜ਼ਾ ਦੀ ਪੁਸ਼ਟੀ ਹੋਈ ਹੈ ਅਤੇ 606 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9,68,876 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 24,915 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,12,815 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 3,31,146 ਰਹਿ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 176, ਠੀਕ ਹੋਏ -130, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-35451, ਠੀਕ ਹੋਏ-18378, ਮੌਤਾਂ-452

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-462, ਠੀਕ ਹੋਏ-153, ਮੌਤਾਂ-3

ਅਸਾਮ- ਕੁੱਲ ਕੇਸ-18666, ਠੀਕ ਹੋਏ-12173, ਮੌਤਾਂ-46

ਬਿਹਾਰ- ਕੁੱਲ ਕੇਸ-20612, ਠੀਕ ਹੋਏ-13462, ਮੌਤਾਂ-180

ਚੰਡੀਗੜ੍ਹ-ਕੁੱਲ ਕੇਸ-625, ਠੀਕ ਹੋਏ-459, ਮੌਤਾਂ-11

ਛੱਤੀਸਗੜ੍ਹ – ਕੁੱਲ ਕੇਸ – 4539, ਠੀਕ ਹੋਏ–3324, ਮੌਤਾਂ –20

ਦਾਦਰਾ ਨਗਰ ਹਵੇਲੀ- ਕੁੱਲ ਕੇਸ-539, ਠੀਕ ਹੋਏ-357, ਮੌਤਾਂ-2

ਦਿੱਲੀ- ਕੁੱਲ ਕੇਸ-116993, ਠੀਕ ਹੋਏ-95699, ਮੌਤਾਂ-3487

ਗੋਆ- ਕੁੱਲ ਕੇਸ-2951, ਠੀਕ ਹੋਏ-1674, ਮੌਤਾਂ-18

ਗੁਜਰਾਤ- ਕੁੱਲ ਕੇਸ-44552, ਠੀਕ ਹੋਏ-31286 ਮੌਤਾਂ-2079

ਹਰਿਆਣਾ- ਕੁੱਲ ਕੇਸ-23306, ਠੀਕ ਹੋਏ-17667, ਮੌਤਾਂ-319

ਹਿਮਾਚਲ ਪ੍ਰਦੇਸ਼- ਕੁੱਲ ਕੇਸ-1341, ਠੀਕ ਹੋਏ-979, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-11666, ਠੀਕ ਹੋਏ-6337, ਮੌਤਾਂ-206

ਝਾਰਖੰਡ – ਕੁੱਲ ਕੇਸ-4320, ਠੀਕ ਹੋਏ-2485, ਮੌਤਾਂ-38

ਕਰਨਾਟਕ- ਕੁੱਲ ਕੇਸ-47253, ਠੀਕ ਹੋਏ-18466, ਮੌਤਾਂ-928

ਕੇਰਲ- ਕੁੱਲ ਕੇਸ-9553 ਠੀਕ ਹੋਏ-4634, ਮੌਤਾਂ-35

ਲੱਦਾਖ-ਕੁੱਲ ਕੇਸ-1142, ਠੀਕ ਹੋਏ-964, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-19643, ਠੀਕ ਹੋਏ-13908, ਮੌਤਾਂ-682

ਮਹਾਰਾਸ਼ਟਰ- ਕੁੱਲ ਕੇਸ-275640, ਠੀਕ ਹੋਏ-152613, ਮੌਤਾਂ-10928

ਮਨੀਪੁਰ- ਕੁੱਲ ਕੇਸ-1700, ਠੀਕ ਹੋਏ-989, ਮੌਤਾਂ-0

ਮੇਘਾਲਿਆ- ਕੁੱਲ ਕੇਸ-346, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-238, ਠੀਕ ਹੋਏ-159, ਮੌਤਾਂ-0

ਨਾਗਾਲੈਂਡ- ਕੁੱਲ ਕੇਸ-902, ਠੀਕ ਹੋਏ-348, ਮੌਤਾਂ-0

ਉੜੀਸਾ- ਕੁੱਲ ਕੇਸ-14898, ਠੀਕ ਹੋਏ-10476, ਮੌਤਾਂ-77

ਪਡੂਚੇਰੀ- ਕੁੱਲ ਕੇਸ-1596, ਠੀਕ ਹੋਏ-889, ਮੌਤਾਂ-21

ਪੰਜਾਬ – ਕੁੱਲ ਕੇਸ-8799, ਠੀਕ ਹੋਏ-5867, ਮੌਤਾਂ-221

ਰਾਜਸਥਾਨ- ਕੁੱਲ ਕੇਸ-26437, ਠੀਕ ਹੋਏ-19502 ਮੌਤਾਂ-530

ਸਿੱਕਮ- ਕੁੱਲ ਕੇਸ-220, ਠੀਕ ਹੋਏ-87, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-151820, ਠੀਕ ਹੋਏ-102310, ਮੌਤਾਂ-2167

ਤੇਲੰਗਾਨਾ-ਕੁੱਲ ਕੇਸ 39342, ਠੀਕ ਹੋਏ-25999, ਮੌਤਾਂ-386

ਤਿਰਪੁਰਾ-ਕੁੱਲ ਕੇਸ-2268,ਠੀਕ ਹੋਏ-1604, ਮੌਤਾਂ-3

ਉੱਤਰਾਖੰਡ-ਕੁੱਲ ਕੇਸ-3785,ਠੀਕ ਹੋਏ-2948, ਮੌਤਾਂ-50

ਉੱਤਰ ਪ੍ਰਦੇਸ਼-ਕੁੱਲ ਕੇਸ- 41383,ਠੀਕ ਹੋਏ-25743,ਮੌਤਾਂ-1012

ਪੱਛਮੀ ਬੰਗਾਲ-ਕੁੱਲ ਕੇਸ-34427, ਠੀਕ ਹੋਏ-20680,ਮੌਤਾਂ-1000

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-1285

Leave a Reply

Your email address will not be published. Required fields are marked *