ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 9 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 23 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 5 ਲੱਖ 71 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 9 lakh mark with 28,498 new cases & 553 deaths reported in the last 24 hours.
Total positive cases stand at 9,06,752 including 3,11,565 active cases, 5,71,460 cured/discharged/migrated and 23,727 deaths: Ministry of Health pic.twitter.com/EnYWzKOTDB
— ANI (@ANI) July 14, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 28,498 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 553 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9,06,752 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 23,727 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,71,460 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,11,565 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 166, ਠੀਕ ਹੋਏ -109, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-31103, ਠੀਕ ਹੋਏ-16464, ਮੌਤਾਂ-365
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-387, ਠੀਕ ਹੋਏ-145, ਮੌਤਾਂ-2
ਅਸਾਮ- ਕੁੱਲ ਕੇਸ-16806, ਠੀਕ ਹੋਏ-10894, ਮੌਤਾਂ-36
ਬਿਹਾਰ- ਕੁੱਲ ਕੇਸ-17959, ਠੀਕ ਹੋਏ-12317, ਮੌਤਾਂ-160
ਚੰਡੀਗੜ੍ਹ-ਕੁੱਲ ਕੇਸ-588, ਠੀਕ ਹੋਏ-423, ਮੌਤਾਂ-8
ਛੱਤੀਸਗੜ੍ਹ – ਕੁੱਲ ਕੇਸ – 4217, ਠੀਕ ਹੋਏ–3202, ਮੌਤਾਂ –19
ਦਾਦਰਾ ਨਗਰ ਹਵੇਲੀ- ਕੁੱਲ ਕੇਸ-495, ਠੀਕ ਹੋਏ-268, ਮੌਤਾਂ-1
ਦਿੱਲੀ- ਕੁੱਲ ਕੇਸ-113740, ਠੀਕ ਹੋਏ-91312, ਮੌਤਾਂ-3411
ਗੋਆ- ਕੁੱਲ ਕੇਸ-2583, ਠੀਕ ਹੋਏ-1540, ਮੌਤਾਂ-17
ਗੁਜਰਾਤ- ਕੁੱਲ ਕੇਸ-42722, ਠੀਕ ਹੋਏ-29770 ਮੌਤਾਂ-2055
ਹਰਿਆਣਾ- ਕੁੱਲ ਕੇਸ-21894, ਠੀਕ ਹੋਏ-16602, ਮੌਤਾਂ-308
ਹਿਮਾਚਲ ਪ੍ਰਦੇਸ਼- ਕੁੱਲ ਕੇਸ-1243, ਠੀਕ ਹੋਏ-940, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-10827, ਠੀਕ ਹੋਏ-6095, ਮੌਤਾਂ-187
ਝਾਰਖੰਡ – ਕੁੱਲ ਕੇਸ-3898, ਠੀਕ ਹੋਏ-2351, ਮੌਤਾਂ-33
ਕਰਨਾਟਕ- ਕੁੱਲ ਕੇਸ-41581, ਠੀਕ ਹੋਏ-16248, ਮੌਤਾਂ-757
ਕੇਰਲ- ਕੁੱਲ ਕੇਸ-8322 ਠੀਕ ਹੋਏ-4257, ਮੌਤਾਂ-33
ਲੱਦਾਖ-ਕੁੱਲ ਕੇਸ-1093, ਠੀਕ ਹੋਏ-946, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-18207, ਠੀਕ ਹੋਏ-13208, ਮੌਤਾਂ-663
ਮਹਾਰਾਸ਼ਟਰ- ਕੁੱਲ ਕੇਸ-260924, ਠੀਕ ਹੋਏ-144507, ਮੌਤਾਂ-10482
ਮਨੀਪੁਰ- ਕੁੱਲ ਕੇਸ-1626, ਠੀਕ ਹੋਏ-970, ਮੌਤਾਂ-0
ਮੇਘਾਲਿਆ- ਕੁੱਲ ਕੇਸ-318, ਠੀਕ ਹੋਏ-66, ਮੌਤਾਂ-2
ਮਿਜ਼ੋਰਮ- ਕੁੱਲ ਕੇਸ-233, ਠੀਕ ਹੋਏ-151, ਮੌਤਾਂ-0
ਨਾਗਾਲੈਂਡ- ਕੁੱਲ ਕੇਸ-845, ਠੀਕ ਹੋਏ-340, ਮੌਤਾਂ-0
ਉੜੀਸਾ- ਕੁੱਲ ਕੇਸ-13737, ਠੀਕ ਹੋਏ-9255, ਮੌਤਾਂ-70
ਪਡੂਚੇਰੀ- ਕੁੱਲ ਕੇਸ-1468, ਠੀਕ ਹੋਏ-785, ਮੌਤਾਂ-18
ਪੰਜਾਬ – ਕੁੱਲ ਕੇਸ-8178, ਠੀਕ ਹੋਏ-5586, ਮੌਤਾਂ-204
ਰਾਜਸਥਾਨ- ਕੁੱਲ ਕੇਸ-24936, ਠੀਕ ਹੋਏ-18630 ਮੌਤਾਂ-525
ਸਿੱਕਮ- ਕੁੱਲ ਕੇਸ-192, ਠੀਕ ਹੋਏ-86, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-142798, ਠੀਕ ਹੋਏ-92567, ਮੌਤਾਂ-2032
ਤੇਲੰਗਾਨਾ-ਕੁੱਲ ਕੇਸ 36221, ਠੀਕ ਹੋਏ-23679, ਮੌਤਾਂ-365
ਤਿਰਪੁਰਾ-ਕੁੱਲ ਕੇਸ-2080,ਠੀਕ ਹੋਏ-1475, ਮੌਤਾਂ-2
ਉੱਤਰਾਖੰਡ-ਕੁੱਲ ਕੇਸ-3608,ਠੀਕ ਹੋਏ-2856, ਮੌਤਾਂ-49
ਉੱਤਰ ਪ੍ਰਦੇਸ਼-ਕੁੱਲ ਕੇਸ- 38130,ਠੀਕ ਹੋਏ-24203,ਮੌਤਾਂ-955
ਪੱਛਮੀ ਬੰਗਾਲ-ਕੁੱਲ ਕੇਸ-31448, ਠੀਕ ਹੋਏ-19213,ਮੌਤਾਂ-956
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-2179
