ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 7 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 20 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 4 ਲੱਖ 39 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India's COVID19 case tally crosses 7 lakh mark with 22,252 new cases & 467 deaths in the last 24 hours. Total positive cases stand at 7,19,665 including 2,59,557 active cases, 4,39,948 cured/discharged/migrated 20,160 deaths: Ministry of Health pic.twitter.com/IDI8t4VhnH
— ANI (@ANI) July 7, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 22,252 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 467 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7,19,665 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 20,160 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,39,948 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,59,557 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 141, ਠੀਕ ਹੋਏ -74, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-20019, ਠੀਕ ਹੋਏ-8920, ਮੌਤਾਂ-239
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-270, ਠੀਕ ਹੋਏ-92, ਮੌਤਾਂ-2
ਅਸਾਮ- ਕੁੱਲ ਕੇਸ-12160, ਠੀਕ ਹੋਏ-7882, ਮੌਤਾਂ-14
ਬਿਹਾਰ- ਕੁੱਲ ਕੇਸ-12125, ਠੀਕ ਹੋਏ-8997, ਮੌਤਾਂ-97
ਚੰਡੀਗੜ੍ਹ-ਕੁੱਲ ਕੇਸ-489, ਠੀਕ ਹੋਏ-401, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 3305, ਠੀਕ ਹੋਏ–2667, ਮੌਤਾਂ –14
ਦਾਦਰਾ ਨਗਰ ਹਵੇਲੀ- ਕੁੱਲ ਕੇਸ-297, ਠੀਕ ਹੋਏ-114, ਮੌਤਾਂ-0
ਦਿੱਲੀ- ਕੁੱਲ ਕੇਸ-100823, ਠੀਕ ਹੋਏ-72088, ਮੌਤਾਂ-3115
ਗੋਆ- ਕੁੱਲ ਕੇਸ-1813, ਠੀਕ ਹੋਏ-1061, ਮੌਤਾਂ-7
ਗੁਜਰਾਤ- ਕੁੱਲ ਕੇਸ-36772, ਠੀਕ ਹੋਏ-26315, ਮੌਤਾਂ-1960
ਹਰਿਆਣਾ- ਕੁੱਲ ਕੇਸ-17504, ਠੀਕ ਹੋਏ-13335, ਮੌਤਾਂ-276
ਹਿਮਾਚਲ ਪ੍ਰਦੇਸ਼- ਕੁੱਲ ਕੇਸ-1077, ਠੀਕ ਹੋਏ-763, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-8675, ਠੀਕ ਹੋਏ-5318, ਮੌਤਾਂ-138
ਝਾਰਖੰਡ – ਕੁੱਲ ਕੇਸ-2847, ਠੀਕ ਹੋਏ-2068, ਮੌਤਾਂ-20
ਕਰਨਾਟਕ- ਕੁੱਲ ਕੇਸ-25317, ਠੀਕ ਹੋਏ-10527, ਮੌਤਾਂ-401
ਕੇਰਲ- ਕੁੱਲ ਕੇਸ-5622 ਠੀਕ ਹੋਏ-3341, ਮੌਤਾਂ-27
ਲੱਦਾਖ-ਕੁੱਲ ਕੇਸ-1005, ਠੀਕ ਹੋਏ-836, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-15284, ਠੀਕ ਹੋਏ-11579, ਮੌਤਾਂ-617
ਮਹਾਰਾਸ਼ਟਰ- ਕੁੱਲ ਕੇਸ-211987, ਠੀਕ ਹੋਏ-115262, ਮੌਤਾਂ-9026
ਮਨੀਪੁਰ- ਕੁੱਲ ਕੇਸ-1390, ਠੀਕ ਹੋਏ-734, ਮੌਤਾਂ-0
ਮੇਘਾਲਿਆ- ਕੁੱਲ ਕੇਸ-80, ਠੀਕ ਹੋਏ-43, ਮੌਤਾਂ-1
ਮਿਜ਼ੋਰਮ- ਕੁੱਲ ਕੇਸ-197, ਠੀਕ ਹੋਏ-133, ਮੌਤਾਂ-0
ਨਾਗਾਲੈਂਡ- ਕੁੱਲ ਕੇਸ-625, ਠੀਕ ਹੋਏ-243, ਮੌਤਾਂ-0
ਉੜੀਸਾ- ਕੁੱਲ ਕੇਸ-9526, ਠੀਕ ਹੋਏ-6486, ਮੌਤਾਂ-38
ਪਡੂਚੇਰੀ- ਕੁੱਲ ਕੇਸ-802, ਠੀਕ ਹੋਏ-331, ਮੌਤਾਂ-12
ਪੰਜਾਬ – ਕੁੱਲ ਕੇਸ-6491, ਠੀਕ ਹੋਏ-4494, ਮੌਤਾਂ-169
ਰਾਜਸਥਾਨ- ਕੁੱਲ ਕੇਸ-20688, ਠੀਕ ਹੋਏ-16278 ਮੌਤਾਂ-461
ਸਿੱਕਮ- ਕੁੱਲ ਕੇਸ-125, ਠੀਕ ਹੋਏ-65, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-114978, ਠੀਕ ਹੋਏ-66571, ਮੌਤਾਂ-1571
ਤੇਲੰਗਾਨਾ-ਕੁੱਲ ਕੇਸ 25733, ਠੀਕ ਹੋਏ-14781, ਮੌਤਾਂ-306
ਤਿਰਪੁਰਾ-ਕੁੱਲ ਕੇਸ-1680,ਠੀਕ ਹੋਏ-1219,ਮੌਤਾਂ-1
ਉੱਤਰਾਖੰਡ-ਕੁੱਲ ਕੇਸ-3161,ਠੀਕ ਹੋਏ-2586, ਮੌਤਾਂ-42
ਉੱਤਰ ਪ੍ਰਦੇਸ਼-ਕੁੱਲ ਕੇਸ- 28636,ਠੀਕ ਹੋਏ-19109,ਮੌਤਾਂ-809
ਪੱਛਮੀ ਬੰਗਾਲ-ਕੁੱਲ ਕੇਸ-22987, ਠੀਕ ਹੋਏ-15235,ਮੌਤਾਂ-779
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-5034
