ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਹਰ ਦਿਨ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 6 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।ਜਦਕਿ ਮਰਨ ਵਾਲਿਆਂ ਦੀ ਸੰਖਿਆ 17 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 3 ਲੱਖ 59 ਹਜ਼ਾਰ ਤੋਂ ਵੱਧ ਮਰੀਜ ਠੀਕ ਵੀ ਹੋ ਚੁੱਕੇ ਹਨ।
434 deaths and 19,148 new #COVID19 cases in the last 24 hours. Positive cases in India stand at 6,04,641 including 2,26,947 active cases, 3,59,860 cured/discharged/migrated & 17834 deaths: Ministry of Health & Family Welfare pic.twitter.com/rlKaWwgkXy
— ANI (@ANI) July 2, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 19,148 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 434 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 6,046,641 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 17,834 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,59,860 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,26,947 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 100, ਠੀਕ ਹੋਏ -50, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-15252, ਠੀਕ ਹੋਏ-6988, ਮੌਤਾਂ-193
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-195, ਠੀਕ ਹੋਏ-66, ਮੌਤਾਂ-1
ਅਸਾਮ- ਕੁੱਲ ਕੇਸ-8582, ਠੀਕ ਹੋਏ-5851, ਮੌਤਾਂ-12
ਬਿਹਾਰ- ਕੁੱਲ ਕੇਸ-10249, ਠੀਕ ਹੋਏ-7946, ਮੌਤਾਂ-70
ਚੰਡੀਗੜ੍ਹ-ਕੁੱਲ ਕੇਸ-446, ਠੀਕ ਹੋਏ-367, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 2940, ਠੀਕ ਹੋਏ–2303, ਮੌਤਾਂ –14
ਦਾਦਰਾ ਨਗਰ ਹਵੇਲੀ- ਕੁੱਲ ਕੇਸ-215, ਠੀਕ ਹੋਏ-86, ਮੌਤਾਂ-0
ਦਿੱਲੀ- ਕੁੱਲ ਕੇਸ-89802, ਠੀਕ ਹੋਏ-59992, ਮੌਤਾਂ-2803
ਗੋਆ- ਕੁੱਲ ਕੇਸ-1387, ਠੀਕ ਹੋਏ-670, ਮੌਤਾਂ-4
ਗੁਜਰਾਤ- ਕੁੱਲ ਕੇਸ-33232, ਠੀਕ ਹੋਏ-24030, ਮੌਤਾਂ-1867
ਹਰਿਆਣਾ- ਕੁੱਲ ਕੇਸ-14941, ਠੀਕ ਹੋਏ-10499, ਮੌਤਾਂ-240
ਹਿਮਾਚਲ ਪ੍ਰਦੇਸ਼- ਕੁੱਲ ਕੇਸ-979, ਠੀਕ ਹੋਏ-614, ਮੌਤਾਂ-10
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-7695, ਠੀਕ ਹੋਏ-4856, ਮੌਤਾਂ-105
ਝਾਰਖੰਡ – ਕੁੱਲ ਕੇਸ-2521, ਠੀਕ ਹੋਏ-1931, ਮੌਤਾਂ-15
ਕਰਨਾਟਕ- ਕੁੱਲ ਕੇਸ-16514, ਠੀਕ ਹੋਏ-8063, ਮੌਤਾਂ-253
ਕੇਰਲ- ਕੁੱਲ ਕੇਸ-4593 ਠੀਕ ਹੋਏ-2439, ਮੌਤਾਂ-24
ਲੱਦਾਖ-ਕੁੱਲ ਕੇਸ-990, ਠੀਕ ਹੋਏ-694, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-13861, ਠੀਕ ਹੋਏ-10655, ਮੌਤਾਂ-581
ਮਹਾਰਾਸ਼ਟਰ- ਕੁੱਲ ਕੇਸ-180298, ਠੀਕ ਹੋਏ-93154, ਮੌਤਾਂ-8053
ਮਨੀਪੁਰ- ਕੁੱਲ ਕੇਸ-1260, ਠੀਕ ਹੋਏ-579, ਮੌਤਾਂ-0
ਮੇਘਾਲਿਆ- ਕੁੱਲ ਕੇਸ-52, ਠੀਕ ਹੋਏ-42, ਮੌਤਾਂ-1
ਮਿਜ਼ੋਰਮ- ਕੁੱਲ ਕੇਸ-160, ਠੀਕ ਹੋਏ-123, ਮੌਤਾਂ-0
ਨਾਗਾਲੈਂਡ- ਕੁੱਲ ਕੇਸ-459, ਠੀਕ ਹੋਏ-168, ਮੌਤਾਂ-0
ਉੜੀਸਾ- ਕੁੱਲ ਕੇਸ-7316, ਠੀਕ ਹੋਏ-5353, ਮੌਤਾਂ-25
ਪਡੂਚੇਰੀ- ਕੁੱਲ ਕੇਸ-714, ਠੀਕ ਹੋਏ-272, ਮੌਤਾਂ-12
ਪੰਜਾਬ – ਕੁੱਲ ਕੇਸ-5668, ਠੀਕ ਹੋਏ-3867, ਮੌਤਾਂ-149
ਰਾਜਸਥਾਨ- ਕੁੱਲ ਕੇਸ-18312, ਠੀਕ ਹੋਏ-14574 ਮੌਤਾਂ-421
ਸਿੱਕਮ- ਕੁੱਲ ਕੇਸ-101, ਠੀਕ ਹੋਏ-53, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-94049, ਠੀਕ ਹੋਏ-52926, ਮੌਤਾਂ-1264
ਤੇਲੰਗਾਨਾ-ਕੁੱਲ ਕੇਸ 17357, ਠੀਕ ਹੋਏ-8082, ਮੌਤਾਂ-267
ਤਿਰਪੁਰਾ-ਕੁੱਲ ਕੇਸ-1396,ਠੀਕ ਹੋਏ-1093,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2947,ਠੀਕ ਹੋਏ-2217, ਮੌਤਾਂ-41
ਉੱਤਰ ਪ੍ਰਦੇਸ਼-ਕੁੱਲ ਕੇਸ- 24056,ਠੀਕ ਹੋਏ-16629,ਮੌਤਾਂ-718
ਪੱਛਮੀ ਬੰਗਾਲ-ਕੁੱਲ ਕੇਸ-19170, ਠੀਕ ਹੋਏ-12528,ਮੌਤਾਂ-683
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-6832
