ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਹਰ ਦਿਨ ਰਿਕਾਰਡ ਤੋੜ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ 95 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 13 ਹਜ਼ਾਰ ਦੇ ਕਰੀਬ ਪਹੁੰਚਣ ਵਾਲੀ ਹੈ। ਉੱਥੇ ਹੀ ਹੁਣ ਤੱਕ 2 ਲੱਖ 13 ਹਜ਼ਾਰ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports the highest single-day spike of 14516 new #COVID19 cases and 375 deaths in last 24 hours. Total number of positive cases now stands 395048 at including 168269 active cases, 213831 cured/discharged/migrated & 12948 deaths: Ministry of Health & Family Welfare pic.twitter.com/41TX8aorak
— ANI (@ANI) June 20, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ 14,516 ਨਵੇਂ ਰਿਕਾਰਡ ਤੋੜ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 375 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 395,048 ਹੋ ਗਈ ਹੈ ਅਤੇ ਮ੍ਰਿਤਕਾ ਦਾ ਅੰਕੜਾ 12,948 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 213,831 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 168,269 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 45, ਠੀਕ ਹੋਏ -35, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-7961, ਠੀਕ ਹੋਏ-3917, ਮੌਤਾਂ-96
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-103, ਠੀਕ ਹੋਏ-11, ਮੌਤਾਂ-0
ਅਸਾਮ- ਕੁੱਲ ਕੇਸ-4904, ਠੀਕ ਹੋਏ-3039, ਮੌਤਾਂ-9
ਬਿਹਾਰ- ਕੁੱਲ ਕੇਸ-7181, ਠੀਕ ਹੋਏ-5098, ਮੌਤਾਂ-50
ਚੰਡੀਗੜ੍ਹ-ਕੁੱਲ ਕੇਸ-381, ਠੀਕ ਹੋਏ-315, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 2028, ਠੀਕ ਹੋਏ–1331, ਮੌਤਾਂ –10
ਦਾਦਰਾ ਨਗਰ ਹਵੇਲੀ- ਕੁੱਲ ਕੇਸ-62, ਠੀਕ ਹੋਏ-14, ਮੌਤਾਂ-0
ਦਿੱਲੀ- ਕੁੱਲ ਕੇਸ-53116, ਠੀਕ ਹੋਏ-23569, ਮੌਤਾਂ-2035
ਗੋਆ- ਕੁੱਲ ਕੇਸ-725, ਠੀਕ ਹੋਏ-118, ਮੌਤਾਂ-0
ਗੁਜਰਾਤ- ਕੁੱਲ ਕੇਸ-26141, ਠੀਕ ਹੋਏ-18159, ਮੌਤਾਂ-1618
ਹਰਿਆਣਾ- ਕੁੱਲ ਕੇਸ-9743, ਠੀਕ ਹੋਏ-4889, ਮੌਤਾਂ-144
ਹਿਮਾਚਲ ਪ੍ਰਦੇਸ਼- ਕੁੱਲ ਕੇਸ-619, ਠੀਕ ਹੋਏ-388, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5680, ਠੀਕ ਹੋਏ-3194, ਮੌਤਾਂ-75
ਝਾਰਖੰਡ – ਕੁੱਲ ਕੇਸ-1965, ਠੀਕ ਹੋਏ-1332, ਮੌਤਾਂ-11
ਕਰਨਾਟਕ- ਕੁੱਲ ਕੇਸ-8281, ਠੀਕ ਹੋਏ-5210, ਮੌਤਾਂ-124
ਕੇਰਲ- ਕੁੱਲ ਕੇਸ-2912 ਠੀਕ ਹੋਏ-1511, ਮੌਤਾਂ-21
ਲੱਦਾਖ-ਕੁੱਲ ਕੇਸ-744, ਠੀਕ ਹੋਏ-95, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-11582, ਠੀਕ ਹੋਏ-8748, ਮੌਤਾਂ-495
ਮਹਾਰਾਸ਼ਟਰ- ਕੁੱਲ ਕੇਸ-124331, ਠੀਕ ਹੋਏ-62773, ਮੌਤਾਂ-5893
ਮਨੀਪੁਰ- ਕੁੱਲ ਕੇਸ-681, ਠੀਕ ਹੋਏ-218, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-33, ਮੌਤਾਂ-1
ਮਿਜ਼ੋਰਮ- ਕੁੱਲ ਕੇਸ-130, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-198, ਠੀਕ ਹੋਏ-125, ਮੌਤਾਂ-0
ਉੜੀਸਾ- ਕੁੱਲ ਕੇਸ-4677, ਠੀਕ ਹੋਏ-3297, ਮੌਤਾਂ-11
ਪਡੂਚੇਰੀ- ਕੁੱਲ ਕੇਸ-286, ਠੀਕ ਹੋਏ-118, ਮੌਤਾਂ-7
ਪੰਜਾਬ – ਕੁੱਲ ਕੇਸ-3832, ਠੀਕ ਹੋਏ-2636, ਮੌਤਾਂ-92
ਰਾਜਸਥਾਨ- ਕੁੱਲ ਕੇਸ-14156, ਠੀਕ ਹੋਏ-10997, ਮੌਤਾਂ-333
ਸਿੱਕਮ- ਕੁੱਲ ਕੇਸ-70, ਠੀਕ ਹੋਏ-5, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-54449, ਠੀਕ ਹੋਏ-30271, ਮੌਤਾਂ-666
ਤੇਲੰਗਾਨਾ-ਕੁੱਲ ਕੇਸ 6526, ਠੀਕ ਹੋਏ-3353, ਮੌਤਾਂ-198
ਤਿਰਪੁਰਾ-ਕੁੱਲ ਕੇਸ-1178,ਠੀਕ ਹੋਏ-657,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2177,ਠੀਕ ਹੋਏ-1433,ਮੌਤਾਂ-26
ਉੱਤਰ ਪ੍ਰਦੇਸ਼-ਕੁੱਲ ਕੇਸ- 15785,ਠੀਕ ਹੋਏ-9638,ਮੌਤਾਂ-488
ਪੱਛਮੀ ਬੰਗਾਲ-ਕੁੱਲ ਕੇਸ-13090, ਠੀਕ ਹੋਏ-7303,ਮੌਤਾਂ-529
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-9265
