ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲੇ 2 ਲੱਖ 16 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
This is the highest single day spike in the number of #COVID19 cases (9304) & deaths (260) in India. https://t.co/EZBy0XFGNt
— ANI (@ANI) June 4, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਪੂਰੇ ਦੇਸ਼ ਵਿਚੋਂ ਰਿਕਾਰਡ 9,304 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 260 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆ 2,16,919 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 6,075 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,04,107 ਮਰੀਜ਼ ਸਿਹਤਯਾਬ ਵੀ ਹੋਏ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 1,06,737 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-4080, ਠੀਕ ਹੋਏ-2466, ਮੌਤਾਂ-68
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-38, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-1672, ਠੀਕ ਹੋਏ-413, ਮੌਤਾਂ-4
ਬਿਹਾਰ- ਕੁੱਲ ਕੇਸ-4390, ਠੀਕ ਹੋਏ-2077, ਮੌਤਾਂ-25
ਚੰਡੀਗੜ੍ਹ-ਕੁੱਲ ਕੇਸ-301, ਠੀਕ ਹੋਏ-214, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 668, ਠੀਕ ਹੋਏ –188, ਮੌਤਾਂ –2
ਦਾਦਰਾ ਨਗਰ ਹਵੇਲੀ- ਕੁੱਲ ਕੇਸ-8, ਠੀਕ ਹੋਏ-1, ਮੌਤਾਂ-0
ਦਿੱਲੀ- ਕੁੱਲ ਕੇਸ-23645, ਠੀਕ ਹੋਏ-9542, ਮੌਤਾਂ-606
ਗੋਆ- ਕੁੱਲ ਕੇਸ-79, ਠੀਕ ਹੋਏ-57, ਮੌਤਾਂ-0
ਗੁਜਰਾਤ- ਕੁੱਲ ਕੇਸ-18100, ਠੀਕ ਹੋਏ-12212, ਮੌਤਾਂ-1122
ਹਰਿਆਣਾ- ਕੁੱਲ ਕੇਸ-2954, ਠੀਕ ਹੋਏ-1089, ਮੌਤਾਂ-23
ਹਿਮਾਚਲ ਪ੍ਰਦੇਸ਼- ਕੁੱਲ ਕੇਸ-359, ਠੀਕ ਹੋਏ-150, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2857, ਠੀਕ ਹੋਏ-1007, ਮੌਤਾਂ-34
ਝਾਰਖੰਡ – ਕੁੱਲ ਕੇਸ-752, ਠੀਕ ਹੋਏ-321, ਮੌਤਾਂ-5
ਕਰਨਾਟਕ- ਕੁੱਲ ਕੇਸ-4063, ਠੀਕ ਹੋਏ-1514, ਮੌਤਾਂ-53
ਕੇਰਲ- ਕੁੱਲ ਕੇਸ-1494 ਠੀਕ ਹੋਏ-651, ਮੌਤਾਂ-11
ਲੱਦਾਖ-ਕੁੱਲ ਕੇਸ-90, ਠੀਕ ਹੋਏ-48, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-8588, ਠੀਕ ਹੋਏ-5445, ਮੌਤਾਂ-371
ਮਹਾਰਾਸ਼ਟਰ- ਕੁੱਲ ਕੇਸ-74860, ਠੀਕ ਹੋਏ-32329, ਮੌਤਾਂ-2587
ਮਨੀਪੁਰ- ਕੁੱਲ ਕੇਸ-118, ਠੀਕ ਹੋਏ-38, ਮੌਤਾਂ-0
ਮੇਘਾਲਿਆ- ਕੁੱਲ ਕੇਸ-33, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-14, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-58, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-2388, ਠੀਕ ਹੋਏ-1416, ਮੌਤਾਂ-7
ਪਡੂਚੇਰੀ- ਕੁੱਲ ਕੇਸ-82, ਠੀਕ ਹੋਏ-25, ਮੌਤਾਂ-0
ਪੰਜਾਬ – ਕੁੱਲ ਕੇਸ-2376, ਠੀਕ ਹੋਏ-2029, ਮੌਤਾਂ-47
ਰਾਜਸਥਾਨ- ਕੁੱਲ ਕੇਸ-9652, ਠੀਕ ਹੋਏ-6744, ਮੌਤਾਂ-209
ਸਿੱਕਮ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-25872, ਠੀਕ ਹੋਏ-14316, ਮੌਤਾਂ-208
ਤੇਲੰਗਾਨਾ-ਕੁੱਲ ਕੇਸ 3020, ਠੀਕ ਹੋਏ-1556, ਮੌਤਾਂ-99
ਤਿਰਪੁਰਾ-ਕੁੱਲ ਕੇਸ-468,ਠੀਕ ਹੋਏ-173,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1085,ਠੀਕ ਹੋਏ-282,ਮੌਤਾਂ-8
ਉੱਤਰ ਪ੍ਰਦੇਸ਼-ਕੁੱਲ ਕੇਸ- 8729,ਠੀਕ ਹੋਏ-5176,ਮੌਤਾਂ-229
ਪੱਛਮੀ ਬੰਗਾਲ-ਕੁੱਲ ਕੇਸ-6508, ਠੀਕ ਹੋਏ-2580,ਮੌਤਾਂ-345
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7843
