ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 5800 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports 8,909 new #COVID19 cases & 217 deaths in the last 24 hours. Total number of cases in the country now at 207,615 including 101,497 active cases, 100,303 cured/discharged/migrated and 5,815 deaths: Ministry of Health and Family Welfare pic.twitter.com/5x0lByvBNK
— ANI (@ANI) June 3, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ 8909 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 217 ਮੌਤਾਂ ਹੋਈਆਂ ਹਨ ਜਿਸ ਕਰਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 207,615 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 5815 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 100,303 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 101,497 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-3898, ਠੀਕ ਹੋਏ-2421, ਮੌਤਾਂ-64
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-22, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-1513, ਠੀਕ ਹੋਏ-324, ਮੌਤਾਂ-4
ਬਿਹਾਰ- ਕੁੱਲ ਕੇਸ-4155, ਠੀਕ ਹੋਏ-1946, ਮੌਤਾਂ-24
ਚੰਡੀਗੜ੍ਹ-ਕੁੱਲ ਕੇਸ-301, ਠੀਕ ਹੋਏ-214, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 564, ਠੀਕ ਹੋਏ –130, ਮੌਤਾਂ –1
ਦਾਦਰ ਨਗਰ ਹਵੇਲੀ- ਕੁੱਲ ਕੇਸ-4, ਠੀਕ ਹੋਏ-1, ਮੌਤਾਂ-0
ਦਿੱਲੀ- ਕੁੱਲ ਕੇਸ-22132, ਠੀਕ ਹੋਏ-9243, ਮੌਤਾਂ-556
ਗੋਆ- ਕੁੱਲ ਕੇਸ-79, ਠੀਕ ਹੋਏ-57, ਮੌਤਾਂ-0
ਗੁਜਰਾਤ- ਕੁੱਲ ਕੇਸ-17617, ਠੀਕ ਹੋਏ-11894, ਮੌਤਾਂ-1092
ਹਰਿਆਣਾ- ਕੁੱਲ ਕੇਸ-2652, ਠੀਕ ਹੋਏ-1069, ਮੌਤਾਂ-23
ਹਿਮਾਚਲ ਪ੍ਰਦੇਸ਼- ਕੁੱਲ ਕੇਸ-345, ਠੀਕ ਹੋਏ-140, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2718, ਠੀਕ ਹੋਏ-953, ਮੌਤਾਂ-33
ਝਾਰਖੰਡ – ਕੁੱਲ ਕੇਸ-712, ਠੀਕ ਹੋਏ-320, ਮੌਤਾਂ-5
ਕਰਨਾਟਕ- ਕੁੱਲ ਕੇਸ-3796, ਠੀਕ ਹੋਏ-1403, ਮੌਤਾਂ-52
ਕੇਰਲ- ਕੁੱਲ ਕੇਸ-1412 ਠੀਕ ਹੋਏ-627, ਮੌਤਾਂ-11
ਲੱਦਾਖ-ਕੁੱਲ ਕੇਸ-81, ਠੀਕ ਹੋਏ-47, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-8420, ਠੀਕ ਹੋਏ-5221, ਮੌਤਾਂ-364
ਮਹਾਰਾਸ਼ਟਰ- ਕੁੱਲ ਕੇਸ-72300, ਠੀਕ ਹੋਏ-31333, ਮੌਤਾਂ-2465
ਮਨੀਪੁਰ- ਕੁੱਲ ਕੇਸ-89, ਠੀਕ ਹੋਏ-14, ਮੌਤਾਂ-0
ਮੇਘਾਲਿਆ- ਕੁੱਲ ਕੇਸ-27, ਠੀਕ ਹੋਏ-12, ਮੌਤਾਂ-1
ਮਿਜ਼ੋਰਮ- ਕੁੱਲ ਕੇਸ-13, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-49, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-2245, ਠੀਕ ਹੋਏ-1325, ਮੌਤਾਂ-7
ਪਡੂਚੇਰੀ- ਕੁੱਲ ਕੇਸ-82, ਠੀਕ ਹੋਏ-25, ਮੌਤਾਂ-0
ਪੰਜਾਬ – ਕੁੱਲ ਕੇਸ-2342, ਠੀਕ ਹੋਏ-2017, ਮੌਤਾਂ-46
ਰਾਜਸਥਾਨ- ਕੁੱਲ ਕੇਸ-9373, ਠੀਕ ਹੋਏ-6435, ਮੌਤਾਂ-203
ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-24586, ਠੀਕ ਹੋਏ-13706, ਮੌਤਾਂ-197
ਤੇਲੰਗਾਨਾ-ਕੁੱਲ ਕੇਸ 2891, ਠੀਕ ਹੋਏ-1526, ਮੌਤਾਂ-92
ਤਿਰਪੁਰਾ-ਕੁੱਲ ਕੇਸ-468,ਠੀਕ ਹੋਏ-173,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1043,ਠੀਕ ਹੋਏ-252,ਮੌਤਾਂ-7
ਉੱਤਰ ਪ੍ਰਦੇਸ਼-ਕੁੱਲ ਕੇਸ- 8361,ਠੀਕ ਹੋਏ-5030,ਮੌਤਾਂ-222
ਪੱਛਮੀ ਬੰਗਾਲ-ਕੁੱਲ ਕੇਸ-6168, ਠੀਕ ਹੋਏ-2410,ਮੌਤਾਂ-335
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7123
