‘ਆਪ’ ਦੀ ਦਿੱਲੀ ਜਿੱਤ ਦੀ ਗੂੰਜ ਪੰਜਾਬ ਤੱਕ, ਭਗਵੰਤ ਮਾਨ ਦੀ ਮਿਹਨਤ ਦਾ ਰੰਗ ਦੀਖਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਮਿਲੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਤੋਂ ਪੰਜਾਬ ਤੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਮਿਲੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਤੋਂ ਪੰਜਾਬ ਤੱਕ ਭੰਗੜਾ ਪਾ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਰਜਕਰਤਾਵਾਂ ਨੇ ਢੋਲ ਅਤੇ ਨਗਾੜੇ ਵਜਾ ਖੁਸ਼ੀਆਂ ਮਨਾਈ। ਵਰਕਰਾਂ ਦੇ ਹੱਥਾਂ ਵਿੱਚ ਪਾਰਟੀ ਦੇ ਪੋਸਟਰ ਸਨ, ਜਿਸ ‘ਤੇ ਲਿਖਿਆ ਸੀ, 2020  ‘ਤੇ ਜਿੱਤੀ ਦਿੱਲੀ, ਹੁਣ 2022 ‘ਚ ਜੀਤਾੰਗੇ ਪੰਜਾਬ।

 

‘ਆਪ’ ਦਿੱਲੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਮੁਢਲੇ ਮੁੱਦਿਆਂ ਅਤੇ ਵਿਕਾਸ ਦੇ ਏਜੰਡੇ ਨੂੰ ਪੰਜਾਬ ਦੇ ਮੁੱਖ ਮੁੱਦੇ ਬਣਾਏਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ, ਪਾਰਟੀ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦਿੱਲੀ ਦੀ ਤਰਜ਼ ‘ਤੇ ਹੀ ਲੜੇਗੀ। ਚੋਣਾਂ ਦੌਰਾਨ ਪੰਜਾਬ ਦੇ ਮੁੱਦੇ ਸਥਾਨਕ ਰਹਿਣਗੇ ਪਰ ਚੋਣਾਂ ਲੜਨ ਦਾ ਤਰੀਕਾ ਦਿੱਲੀ ਲਈ ਪਹਿਲਾਂ ਵਾਂਗ ਹੀ ਰਹੇਗਾ।

ਪ੍ਰਸ਼ਾਂਤ ਕਿਸ਼ੋਰ ਦੀ ਸੇਵਾਵਾਂ ਲਈਆਂ

ਉਨ੍ਹਾਂ ਕਿਹਾ ਕਿ, ਸਹੁੰ ਚੁੱਕ ਸਮਾਗਮ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਛੇਤੀ ਹੀ ਗੱਲਬਾਤ ਕੀਤੀ ਜਾਵੇਗੀ। ਦਿੱਲੀ ਚੋਣਾਂ ਵਿੱਚ, ‘ਆਪ’ ਨੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਸੇਵਾਵਾਂ ਲਈਆਂ। ਕੇਜਰੀਵਾਲ ਨੇ ਆਪਣੀ ਯੋਜਨਾ ਨੂੰ ਪੂਰੀ ਤਰ੍ਹਾਂ ਦਿੱਲੀ ‘ਚ ਲਾਗੂ ਕੀਤਾ ਅਤੇ ਬਿਜਲੀ, ਪਾਣੀ, ਸਿੱਖਿਆ ਅਤੇ ਮੈਡੀਕਲ ਸਹੂਲਤਾਂ ‘ਚ ਵਾਧਾ ਕੀਤਾ, ਜਿਸ ਨਾਲ ‘ਆਪ’ ਨੇ ਮੁੜ ਜਿੱਤ ਹਾਸਿਲ ਕੀਤੀ।

Image result for prashant Kishore

ਉੱਥੇ ਹੀ ਆਪ ਵਰਕਰਾਂ ਨੇ ਕਿਹਾ ਕਿ, ‘ਆਪ’ਪਾਰਟੀ ਲੀਡਰ ਪੰਜਾਬ, ਭਗਵੰਤ ਪੰਜਾਬ ਦੀ ਮਿਹਨਤ ਸਿਦਕਾ ਜਿਵੇਂ ਦਿੱਲੀ ਫਤੇਹ ਕੀਤੀ ਹੈ। ਉਵੇਂ ਹੀ 2022 ‘ਚ ਪੰਜਾਬ ‘ਚ ਵੀ ਆਪ ਨੂੰ ਮੁੜ ਲਿਆਵਾਂਗੇ।

Image result for AAP Victory InPunjab

Leave a Reply

Your email address will not be published. Required fields are marked *