ਸੰਘਣੀ ਧੁੰਦ ਦੇ ਕਾਰਨ ਦਿੱਲੀ-ਜੈਪੁਰ ਹਾਈਵੇਅ ’ਤੇ ਵਾਪਰਿਆ ਰੂਹ ਕੰਬਾਉ ਹਾਦਸਾ ਦੇਖੋਂ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਭਾਰਤ ’ਚ ਵਧ ਰਹੀ ਠੰਡ ਦੇ ਕਾਰਨ ਲੋਕਾਂ ਜਿੱਥੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। सम्बंधित ख़बरेंBig News: पहली…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਭਾਰਤ ’ਚ ਵਧ ਰਹੀ ਠੰਡ ਦੇ ਕਾਰਨ ਲੋਕਾਂ ਜਿੱਥੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Accident

Accident

Accident

ਉੱਥੇ ਹੀ ਠੰਡ ਦੇ ਕਾਰਨ ਕਈ ਹਾਦਸੇ ਵੀ ਵਾਪਰ ਰਹੇ ਹਨ। ਸੰਘਣੀ ਧੁੰਦ ਦੇ ਕਾਰਨ ਦਿੱਲੀ ਜੈਪੁਰ ਹਾਈਵੇਅ ਤੇ ਇਕ ਭਿਆਨਕ ਹਾਦਸਾ ਵਾਪਰਿਆ।

Accident  Accident     ਜੀ ਹਾਂ ਸੰਘਣੀ ਧੁੰਦ ਦੇ ਕਾਰਨ ਕਈ ਵਾਹਨ ਆਪਸ ’ਚ ਭਿੜ ਗਏ ਜਿਸ ਕਾਰਨ ਇਸ ਹਾਦਸੇ ਦੇ ਕਾਰਨ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 11 ਲੋਕ ਇਸ ਭਿਆਨਕ ਹਾਦਸੇ ਦੇ ਕਾਰਨ ਗੰਭੀਰ ਜਖਮੀ ਹੋ ਗਏ।

Accident

Accident

Accident

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਵਲ ਦੇ ਸਾਬਨ ਚੌਕ ਤੇ ਵਾਪਰਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ।

Leave a Reply

Your email address will not be published. Required fields are marked *