ਲਓ ਜੀ ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਰੋਇਆ ਖਾਲੀ ਖਜ਼ਾਨਾ ਦਾ ਰੋਣਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦਾ ਖਜਾਨਾ ਖਾਲੀ ਦਾ ਰੋਣਾ ਹੁਣ ਕਾਂਗਰਸ ਦੇ ਬਾਕੀ ਮੰਤਰੀਆਂ ਤੇ ਵਿਧਾਇਕਾਂ ਦੇ ਰੋਣ ਮਗਰੋਂ ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦਾ ਖਜਾਨਾ ਖਾਲੀ ਦਾ ਰੋਣਾ ਹੁਣ ਕਾਂਗਰਸ ਦੇ ਬਾਕੀ ਮੰਤਰੀਆਂ ਤੇ ਵਿਧਾਇਕਾਂ ਦੇ ਰੋਣ ਮਗਰੋਂ ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਜੈਮਰ ਲਗਾਉਣ ਦੇ ਲਈ ਪੈਸੇ ਨਹੀਂ ਹਨ।

sukhjinder singh randhawa

ਪਰ ਜਦੋ ਸਥਿਤੀ ਸਹੀ ਹੋ ਜਾਵੇਗੀ ਉਸ ਵੇਲੇ ਜੈਮਰ ਨੂੰ ਲਗਾਇਆ ਜਾਵੇਗਾ। ਕਾਬਿਲੇਗੌਰ ਹੈ ਕਿ ਇਸ ਵੇਲੇ ਪੰਜਾਬ ਸਰਕਾਰ ਦਾ ਖਾਲੀ ਖਜਾਨਾ ਮੁੱਖ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੋਲ ਲੋਕਾਂ ਲਈ ਨਹੀਂ ਸਗੋਂ ਆਪਣੇ ਮੰਤਰੀ ਦੀਆਂ ਲਗਜ਼ਰੀ ਗੱਡੀਆਂ ਲਈ ਪੈਸੇ ਹਨ।

Leave a Reply

Your email address will not be published. Required fields are marked *