ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਲੋਕਾਂ ਨੂੰ ਇਕ ਵੱਡੀ ਸੌਗਾਤ ਮਿਲੀ ਹੈ। ਦਸ ਦਈਏ ਕਿ ਬਠਿੰਡਾ ’ਚ ਏਮਜ਼ ਹਸਪਤਾਲ ਚ OPD ਦਾ ਉਦਘਾਟਨ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ OPD ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ।
https://www.facebook.com/LivingIndiaNewschannel/videos/2595034307447965/
ਕਾਬਿਲੇਗੌਰ ਹੈ ਕਿ ਬਠਿੰਡਾ ਦੀ ਏਮਜ਼ ਹਸਪਤਾਲ ਦੀਆਂ 12 ਚੋਂ 9 OPD ਬਣਕੇ ਤਿਆਰ ਹਨ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 25 ਨਵੰਬਰ 2016 ’ਚ ਇਸਦਾ ਉਦਘਾਟਨ ਕੀਤਾ ਸੀ। ਤੇ ਇਹ ਪੂਰਾ ਸੰਸਥਾਨ 2020 ਤੱਕ ਪੂਰਾ ਹੋ ਜਾਵੇਗਾ।
