ਹੁਣ ਸੂਬੇ ’ਚ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲੇ ਹੋ ਜਾਓ ਸਾਵਧਾਨ ਕਿਉਂਕਿ….!

ਪੰਜਾਬ ’ਚ ਵੀ ਹੁਣ ਕਾਨੂੰਨ ਦੀ ਧੱਜੀਆਂ ਉਡਾਉਣ ਵਾਲੇ ਦੀਆਂ ਜੇਬਾਂ ਖਾਲੀ ਹੋਣਗੀਆਂ। ਦਸ ਦਈਏ ਕਿ ਪੰਜਾਬ ’ਚ ਵੀ ਸਰਕਾਰ ਨੇ ਨਵਾਂ ਮੋਟਰ ਵਹੀਕਲ ਕਾਨੂੰਨ…

ਪੰਜਾਬ ’ਚ ਵੀ ਹੁਣ ਕਾਨੂੰਨ ਦੀ ਧੱਜੀਆਂ ਉਡਾਉਣ ਵਾਲੇ ਦੀਆਂ ਜੇਬਾਂ ਖਾਲੀ ਹੋਣਗੀਆਂ। ਦਸ ਦਈਏ ਕਿ ਪੰਜਾਬ ’ਚ ਵੀ ਸਰਕਾਰ ਨੇ ਨਵਾਂ ਮੋਟਰ ਵਹੀਕਲ ਕਾਨੂੰਨ ਨੂੰ ਲਾਗੂ ਕਰ ਦਿੱਤਾ ਹੈ। ਜਿਸ ਕਾਰਨ ਹੁਣ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਸਾਵਧਾਨ ਹੋ ਜਾਣ। ਪੰਜਾਬ ’ਚ ਵੀ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਵੇਗਾ।

traffic

traffic

traffic

traffic

ਇਸ ਸੰਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਭਰਨਾ ਹੋਵੇਗਾ।

ਇਹ ਵੀ ਪੜੋਂ:- 

ਹੈਲਮੇਟ ਤੋਂ ਬਗੈਰ 1000 ਰੁਪਏ
ਟੂ-ਵਹੀਲਰ ਤੇ ਟ੍ਰਿਪਲਿੰਗ 1000 ਰੁਪਏ
ਸੀਟ ਬੈਲਟ ਨਾ ਲਾਣਾ 1000 ਰੁਪਏ
ਲਾਇਸੈਂਸ ਤੋਂ ਬਗੈਰ 5000 ਰੁਪਏ
RC ਅਤੇ ਫਿਟਨੈਸ ਤੋਂ ਬਗੈਰ 10000 ਰੁਪਏ
ਸਿਗਨਲ ਜੰਪ ਪਹਿਲੀ ਵਾਰ 500 ਰੁਪਏ ਫਿਰ 1000 ਰੁਪਏ
ਬੀਮਾ ਤੋਂ ਬਗੈਰ ਪਹਿਲੀ ਵਾਰ 2000 ਰੁਪਏ ਫਿਰ 4000 ਰੁਪਏ

Leave a Reply

Your email address will not be published. Required fields are marked *