ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੇ ਘਰ ਚ ਸ਼ਹਿਨਾਜ ਆਪਣੇ ਕਿਸੇ ਨਾ ਕਿਸੇ ਅੰਦਾਜ ਚ ਦਰਸ਼ਕਾਂ ਨੂੰ ਇੰਟਰਨੈਟ ਕਰਦੀ ਰਹਿੰਦੀ ਹੈ। ਪਰ ਕੁਝ ਦਿਨਾਂ ਤੋਂ ਸ਼ਹਿਨਾਜ ਗਿੱਲ ਕਾਫੀ ਉਦਾਸ ਨਜਰ ਆ ਰਹੀ ਹੈ। ਜਿਸ ਬਾਰੇ ਉਹਨਾਂ ਨੇ ਖੁਦ ਦੱਸਦੇ ਹੋਏ ਕਿਹਾ ਕਿ ਸਿਧਾਰਥ ਸ਼ੁਕਲਾ ਦੇ ਘਰ ਤੋਂ ਜਾਣ ਤੋਂ ਬਾਅਦ ਉਹ ਕਾਫੀ ਇਕਲੀ ਰਹਿ ਗਈ ਹੈ।
Dekhiye #ShehnaazGill aur @VishalSingh713 ko iss Dev aur Paaro avatar mein, aaj raat 10:30 baje!
Anytime on @justvoot @Vivo_India @BeingSalmanKhan #BiggBoss13 #BiggBoss #BB13 #SalmanKhan pic.twitter.com/EA55Bq4uup
— Bigg Boss (@BiggBoss) December 13, 2019
ਉੱਥੇ ਹੀ ਸੋਸ਼ਲ ਮੀਡੀਆ ਤੇ ਸ਼ਹਿਨਾਜ ਗਿੱਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਹਨਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੇ ਇਸ ਵੀਡੀਓ ’ਚ ਸ਼ਹਿਨਾਜ ਗਿੱਲ ਵਿਸ਼ਾਲ ਦੀ ਪਾਰੋ ਬਣੀ ਹੈ। ਵਿਸ਼ਾਲ ਤੇ ਸ਼ਹਿਨਾਜ ਦੀ ਇਸ ਡਰਾਮੇ ਨੂੰ ਹਰ ਕੋਈ ਬਹੁਤ ਪਸੰਦ ਕਰ ਰਿਹਾ ਹੈ।
