ਤੜਕਸਾਰ ਸੰਘਣੀ ਧੁੰਦ ਨੇ ਠਾਰੇ ਲੋਕ ਤੇ ਵਾਹਨਾਂ ਦੀ ਰਫਤਾਰ ਕੀਤੀ ਘੱਟ, ਦੇਖੋਂ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ’ਚ ਧੁੰਦ ਨੇ ਆਪਣੀ ਦਸਤਕ ਦੇ ਦਿੱਤੀ ਹੈ। ਤੜਕਸਾਰ ਹੀ ਧੁੰਦ ਨੇ ਸੜ੍ਹਕਾਂ ਨੂੰ ਘੇਰਿਆ ਹੋਇਆ ਸੀ । ਜਿਸ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ’ਚ ਧੁੰਦ ਨੇ ਆਪਣੀ ਦਸਤਕ ਦੇ ਦਿੱਤੀ ਹੈ। ਤੜਕਸਾਰ ਹੀ ਧੁੰਦ ਨੇ ਸੜ੍ਹਕਾਂ ਨੂੰ ਘੇਰਿਆ ਹੋਇਆ ਸੀ । ਜਿਸ ਕਾਰਨ ਸੜ੍ਹਕਾਂ ਤੇ ਵਾਹਨਾਂ ਦੀ ਰਫਤਾਰ ਕਾਫੀ ਘੱਟ ਸੀ।

Fog  Fog    ਉੱਥੇ ਹੀ ਦਸੰਬਰ ਦੇ ਮਹੀਨੇ ’ਚ ਹੀ ਠੰਡ ਨੇ ਲੋਕਾਂ ਨੂੰ ਠਾਰ ਦਿੱਤਾ ਹੈ। ਧੁੰਦ ਦੇ ਕਾਰਨ ਦਿਨ ਚ ਹੀ ਲੋਕਾਂ ਦੇ ਵਾਹਨਾਂ ਦੀ ਲਾਈਟਾਂ ਚਲਾਈਆਂ ਹੋਈਆਂ ਸੀ। ਕਾਬਿਲੇਗੌਰ ਹੈ ਕਿ ਸੰਘਣੀ ਧੁੰਦ ਦੇ ਕਾਰਨ ਸੜ੍ਹਕੀ ਹਾਦਸਿਆਂ ਦਾ ਮਾਮਲਾ ਕਾਫੀ ਵੱਧ ਜਾਂਦਾ ਹੈ

Fog

Fog

ਜਿਸ ਕਾਰਨ ਲੋਕਾਂ ਨੂੰ ਆਪਣੇ ਵਾਹਨਾਂ ਦੀ ਰਫਤਾਰ ਨੂੰ ਕਾਫੀ ਘੱਟ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਜੇਕਰ ਅਵਾਰਾ ਪਸ਼ੂਆਂ ਦੀ ਗੱਲ ਕਰੀਏ ਤਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਅਜੇ ਵੀ ਹੱਲ ਨਹੀਂ ਹੋਈ ਹੈ।

Fog

Fog

ਜੀ ਹਾਂ ਇਕ ਪਾਸੇ ਸੜ੍ਹਕਾਂ ਨੂੰ ਜਿੱਥੇ ਸੰਘਣੀ ਧੁੰਦ ਨੇ ਢਕਿਆ ਹੋਇਆ ਹੈ ਉੱਥੇ ਹੀ ਅਵਾਰਾ ਪਸ਼ੂਆਂ ਨੇ ਵੀ ਥਾਂ ਥਾਂ ਤੇ ਕਬਜਾ ਕੀਤਾ ਹੋਇਆ

Fog

Fog

ਜਿਸ ਕਾਰਨ ਇਹਨਾਂ ਦੇ ਕਾਰਨ ਪਹਿਲਾਂ ਤੋਂ ਕਈ ਹਾਦਸੇ ਸਾਹਮਣੇ ਆਏ ਹਨ ਪਰ ਠੰਡ ਦੇ ਮੌਸਮ ’ਚ ਉੱਥੇ ਹੀ ਮੌਸਮ ਵਿਭਾਗ ਨੇ ਅਜੇ ਹੋਰ ਵੀ ਜਿਆਦਾ ਠੰਡ ਪੈਣ ਦੀ ਚਿਤਾਵਨੀ ਦਿੱਤੀ ਹੈ।

 

Leave a Reply

Your email address will not be published. Required fields are marked *