ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵੱਲੋਂ ਕਰਤਾਰਪੁਰ ਲਾਂਘੇ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੇ ਹਨ। ਜਿਸਦੇ ਚੱਲਦੇ ਸੁਰੱਖਿਆ ਟੀਮ ਵੱਲੋਂ ਆਪਣੀਆਂ ਚੌਕਸ ਨਜ਼ਰਾਂ ਰੱਖੀਆਂ ਹੋਈਆਂ ਹਨ। ਉੱਥੇ ਹੀ ਫੌਜ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਅਫਸਰਾਂ ਦੇ ਲਈ ਕੁਝ ਹਿਦਾਇਤਾ ਜਾਰੀ ਕੀਤੀਆਂ ਹਨ।
ਉਹਨਾਂ ਇਹਨਾਂ ਹਿਦਾਇਤਾਂ ਚ ਸਾਫ ਤੌਰ ਚ ਕਿਹਾ ਹੈ ਕਿ ਅਫਸਰ ਪਾਕਿਸਤਾਨ ਜਾ ਕੇ ਖੁਦ ਨੂੰ ਚੌਕਸ ਰੱਖਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੌਰੇ ਸਮੇਂ ਸਾਵਧਾਨੀਆਂ ਵਰਤਣ ਦੀਆਂ ਵੀ ਹਿਦਾਇਤਾ ਵੀ ਜਾਰੀਆਂ ਕੀਤੀਆਂ ਹਨ। ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸਬਿਤ ਸਮੇਂ ਉਹ ਹਰ ਇਕ ਤਰ੍ਹਾਂ ਦੀ ਮੁਸਿਬਤ ਦੇ ਨਾਲ ਲੜ ਸਕਣ।

