ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ 24 ਹਜ਼ਾਰ 777 ਦਰਖੱਤ ਕੱਟਣ ਦੇ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ NGT ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਨੋਟਿਸ ਭੇਜਿਆ ਹੈ। ਦਸ ਦਈਏ ਕਿ ਇਸ ਮਾਮਲੇ ਦੀ ਗੰਭੀਰਤ ਨੂੰ ਦੇਖਦੇ ਹੋਏ BGT ਨੇ ਉੱਚ ਅਫਸਰਾਂ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
ਕਾਬਿਲੇਗੌਰ ਹੈ ਕਿ ਸਾਲ 2016 ਚ ਹਜ਼ਾਰਾ ਦੀ ਗਿਣਤੀ ਚ ਦਰਖਤ ਕੱਟੇ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦਰਖਤ ਬਿਸਤ ਦੁਆਬ ਕਨਾਲ ਚੌੜੀ ਕਰਨ ਦੌਰਾਨ ਕੱਟੇ ਗਏ ਸੀ।

