ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਭਗਵੰਤ ਮਾਨ ਨੇ ਖੂਬ ਰੰਗ ਬਨ੍ਹਿਆ।
ਦਸ ਦਈਏ ਕਿ ਭਗਵੰਤ ਮਾਨ ਨੇ ਭਾਜਪਾ ਵਿਧਾਇਕਾਂ ਤੇ ਖੂਬ ਤੰਜ ਕੱਸੇ ਤੇ ਨਾਲ ਹੀ ਉਹਨਾਂ ਨੇ ਪੀਐੱਮ ਨਰੇਂਦਰ ਮੋਦੀ ਨੂੰ ਲੈਕੇ ਆਪਣੇ ਢੰਗ ਨਾਲ ਤੰਜ ਕੱਸੇ। ਭਗਵੰਤ ਮਾਨ ਦੇ ਭਾਸ਼ਣ ਦੌਰਾਨ ਭਾਜਪਾ ਦੇ ਵਿਧਾਇਕ ਬ੍ਰਜਭੂਸ਼ਣ ਉਹਨਾਂ ਨੂੰ ਸੂੰਘਦੇ ਹੋਏ ਨਜਰ ਆਏ।
ਇਸ ਦੇ ਬਾਵਜੁਦ ਵੀ ਭਗਵੰਤ ਮਾਨ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਦੌਰਾਨ ਸੰਸਦ ਚ ਖੂਬ ਠਹਾਕੇ ਲੱਗੇ।


