ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਇਕ ਤੋਂ ਬਾਅਦ ਇਕ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਕਾਬਿਲੇਗੌਰ ਹੈ ਕਿ ਗੁਰਦਾਸ ਮਾਨ ਮੁੜ ਤੋਂ ਵਿਵਾਦਾਂ ’ਚ ਘਿਰ ਗਏ ਹਨ। ਦਸ ਦਈਏ ਕਿ ਹਿੰਦੀ ਭਾਸ਼ਾ ਦੀ ਹਿਮਾਇਤ ਕਰ ਪਹਿਲਾ ਵੀ ਵਿਵਾਦਾਂ ਚ ਰਹੇ ਸੀ ਇਸ ਵਾਰ ਉਹਨਾਂ ਨੇ ਅੰਗਰੇਜੀ ਭਾਸ਼ਾ ਦੀ ਹਿਮਾਇਤ ਕੀਤੀ ਹੈ।
https://www.facebook.com/LivingIndiaNewschannel/videos/478248709482761/
ਇਹਨਾਂ ਹੀ ਨਹੀਂ ਗੁਰਦਾਸ ਮਾਨ ਨੇ ਮੁੜ ਤੋਂ ਹਿੰਦੀ ਭਾਸ਼ਾ ਦਾ ਗੁਣਗਾਣ ਕੀਤਾ ਹੈ। ਅੰਗਰੇਜੀ ਭਾਸ਼ਾ ਦਾ ਸਮਰਥਨ ਕਰਦੇ ਹੋਏ ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬੀ ਬੋਲਣ ਨਾਲ ਖੂਹ ਦੇ ਡੱਡੂ ਬਣ ਕੇ ਰਹਿ ਜਾਓਗੇ। ਨਾਲ ਹੀ ਉਹਨਾਂ ਨੇ ਪੰਡਤ ਧਨੇਸ਼ਵਰ ਨੂੰ ਕਰਾਰਾ ਜਵਾਬ ਦਿੱਤਾ।
