ਨਵਾਂਸ਼ਹਿਰ ਦੇ ਵਿਧਾਇਕ ਤੇ ਰਾਏਬਰੇਲੀ ਦੀ ਵਿਧਾਇਕਾ ਬੰਝਣ ਜਾ ਰਹੇ ਵਿਆਹ ਦੇ ਬੰਧਨ ’ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂਸ਼ਹਿਰ ਤੋਂ ਕਾਂਗਰਸੀ ਦੇ ਵਿਧਾਇਕ ਅੰਗਦ ਸਿੰਘ ਦਾ ਅੱਜ ਰਾਏਬਰੇਲੀ ਦੀ ਵਿਧਾਇਕਾ ਅਜਿੱਤੀ ਸਿੰਘ ਦੇ ਨਾਲ ਹੋਣ ਜਾ ਰਿਹਾ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂਸ਼ਹਿਰ ਤੋਂ ਕਾਂਗਰਸੀ ਦੇ ਵਿਧਾਇਕ ਅੰਗਦ ਸਿੰਘ ਦਾ ਅੱਜ ਰਾਏਬਰੇਲੀ ਦੀ ਵਿਧਾਇਕਾ ਅਜਿੱਤੀ ਸਿੰਘ ਦੇ ਨਾਲ ਹੋਣ ਜਾ ਰਿਹਾ ਹੈ। ਦਸ ਦਈਏ ਕਿ ਇਹਨਾਂ ਦਾ ਦੋਹਾਂ ਦਾ ਵਿਆਹ ਦਿੱਲੀ ’ਚ ਹੋਵੇਗਾ। ਉਹਨਾਂ ਦੇ ਵਿਆਹ ਚ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਕਈ ਵੱਡੇ ਲੀਡਰ ਸੱਦੇ ਗਏ ਹਨ।

aditi singh and angad saini

ਕਾਬਿਲੇਗੌਰ ਹੈ ਕਿ ਅਗੰਦ ਸਿੰਘ ਸਾਲ 2017 ਦੀਆਂ ਚੋਣਾਂ ਚ ਚੁਣੇ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹਨ। ਨਾਲ ਹੀ ਅਦਿੱਤੀ ਸਿੰਘ ਵੀ ਪਹਿਲੀ ਵਾਰ ਵਿਧਾਇਕ ਬਣੇ ਹਨ। ਦਸ ਦਈਏ ਕਿ ਉਹਨਾਂ ਦੇ ਵਿਆਹ ਤੋਂ ਬਾਅਦ ਨਵਾਂਸ਼ਹਿਰ ’ਚ 25 ਨਵੰਬਰ ਨੂੰ ਇਕ ਵੱਡੀ ਪਾਰਟੀ ਹੋਵੇਗੀ ਜਿਸ ਚ ਹਰ ਇਕ ਵੱਡੇ ਛੋਟੇ ਲੀਡਰ ਨੂੰ ਸੱਦਿਆ ਜਾਵੇਗਾ।

 

Leave a Reply

Your email address will not be published. Required fields are marked *