Bigg Boss 13 ਦੇ ਘਰ ’ਚ ਹਿਮਾਸ਼ੀ ਅਤੇ ਸ਼ਹਿਨਾਜ ਨੇ ਇਕੱਠੇ ਪਾਇਆ ਗਿੱਧਾ, ਦੇਖੋਂ ਵੀਡੀਓ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ’ਚ ਆਏ ਦਿਨ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਬਿੱਗ ਬੌਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ’ਚ ਆਏ ਦਿਨ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਬਿੱਗ ਬੌਸ 13 ’ਚ ਕਾਫੀ ਦਿਨਾਂ ਤੋਂ ਲੜਾਈ ਝਗੜੇ ਤੋਂ ਇਲਾਵਾ ਕੁਝ ਨਵਾਂ ਦੇਖਣ ਨੂੰ ਮਿਲਿਆ। ਬਿੱਗ ਬੌਸ 13 ਦੇ ਘਰ ਚ ਇਸ ਵਾਰ ਪੰਜਾਬੀ ਤੜਕਾ ਵੀ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੌਸ ਦੇ ਘਰ ਚ ਪੰਜਾਬੀ ਮਾਡਲ ਸ਼ਹਿਨਾਜ ਗਿੱਲ ਅਤੇ ਹਿਮਾਸ਼ੀ ਖੁਰਾਨਾ ਵੀ ਨਜਰ ਆ ਰਹੀਆਂ ਹਨ।

shehnaz gill and himanshi khurana

ਕਾਬਿਲੇਗੌਰ ਹੈ ਕਿ ਹਿਮਾਸ਼ੀ ਖੁਰਾਨਾ ਦੇ ਘਰ ਤ ਐਂਟਰੀ ਕਰਨ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕੀ ਸ਼ਹਿਨਾਜ ਗਿੱਲ ਅਤੇ ਹਿਮਾਸ਼ੀ ਖੁਰਾਨਾ ਦੇ ਵਿਚਾਲੇ ਝਗੜਾ ਹੋਵੇਗਾ। ਪਰ ਬਿੱਗ ਬੌਸ ਦੇ ਦਰਸ਼ਕਾਂ ਨੂੰ ਅਜਿਹਾ ਕੁਝ ਵੀ ਦੇਖਣ ਨੂੰ ਨਾ ਮਿਲਿਆ। ਪਰ ਸ਼ਾਇਦ ਇਹਨਾਂ ਦੀ ਦੋਸਤੀ ਹੁੰਦੀ ਹੋਏ ਹਰ ਕੋਈ ਦੇਖ ਸਕਦਾ ਹੈ। ਦਸ ਦਈਏ ਕਿ ਬਿੱਗ ਬੌਸ ਵੱਲੋ ਸਾਰਿਆਂ ਨੂੰ ਇਕ ਟਾਸਕ ਦਿੱਤਾ ਗਿਆ ਸੀ ਜਿਸ ’ਚ ਸ਼ਹਿਨਾਜ ਗਿੱਲ ਦਾ ਸਵੰਬਰ ਰੱਖਿਆ ਗਿਆ।

ਜਿਸ ’ਚ ਸਾਰੇ ਘਰ ਵਾਲਿਆਂ ਨੇ ਆਪਣਾ ਯੋਗਦਾਨ ਪਾਇਆ। ਉੱਥੇ ਹੀ ਇਸ ਸਵੰਬਰ ’ਚ ਸ਼ਹਿਨਾਜ ਗਿੱਲ ਅਤੇ ਹਿਮਾਸ਼ੀ ਖੁਰਾਨਾ ਦੀ ਦੋਸਤੀ ਦੀ ਇਕ ਝਲਕ ਵੀ ਦੇਖਣ ਨੂੰ ਮਿਲੀ। ਸਵੰਬਰ ਵਾਲੇ ਇਸ ਟਾਸਕ ’ਚ ਹਿਮਾਂਸ਼ੀ ਅਤੇ ਸ਼ਹਿਨਾਜ ਦੋਹਾਂ ਨੇ ਗਿੱਧਾ ਪਾਇਆ। ਇਹਨਾਂ ਹੀ ਨਹੀਂ ਸ਼ਹਿਨਾਜ ਦੇ ਖਾਤਿਰ ਆਪਣੀ ਸ਼ਰਟ ਤੱਕ ਉਤਾਰ ਦਿੱਤੀ। ਉੱਥੇ ਹੀ ਦੂਜੇ ਲਫਜ਼ਾ ’ਚ ਕਿਹਾ ਜਾ ਸਕਦਾ ਹੈ ਕਿ ਆਪਣੇ ਸਵੰਬਰ  ਦੌਰਾਨ ਸ਼ਹਿਨਾਜ ਨੇ ਸਾਰਿਆਂ ਨੂੰ ਆਪਣੀਆਂ ਉਗਲਾਂ ਤੇ ਨਚਾਇਆ।

Leave a Reply

Your email address will not be published. Required fields are marked *