ਨਾਨਕ ਨਾਮ ਲੇਵਾ ਸੰਗਤਾਂ ਲਈ ਲਾਂਘਾ ਖੁਲ੍ਹਿਆ ਤੇ ਨਾ ਖੁਲ੍ਹਿਆ ਇਕ ਬਰਾਬਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕਰਤਾਰਪੁਰ ਲਾਂਘਾ ਖੁੱਲ ਗਿਆ ਹੈ ਪਰ ਲਾਂਘੇ ਦੇ ਖੁੱਲਣ ਤੋਂ ਬਾਅਦ ਸੰਗਤਾਂ ਚ ਭਾਰੀ ਰੋਸ ਦੇਖਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕਰਤਾਰਪੁਰ ਲਾਂਘਾ ਖੁੱਲ ਗਿਆ ਹੈ ਪਰ ਲਾਂਘੇ ਦੇ ਖੁੱਲਣ ਤੋਂ ਬਾਅਦ ਸੰਗਤਾਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਲਈ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਆ ਰਹੀਆਂ ਹਨ। ਜਿਸ ਕਾਰਨ ਉਹਨਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।

Kartarpur Corridor

 

ਸੰਗਤਾਂ ਨੂੰ ਕਰਤਾਰਪੁਰ ਜਾਣ ਦੇ ਲਈ ਗੁੰਝਲਦਾਰ ਪ੍ਰਕਿਰਿਆ ਲੱਗ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਦੂਜੇ ਪਾਸੇ ਸੰਗਤਾਂ ਨੂੰ ਫਾਰਮ ਅਪਲਾਈ ਕਰਨ ਚ ਵੀ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਜਿਸ ਕਾਰਨ ਸੰਗਤਾਂ ਦੇ ਲਈ ਲਾਂਘਾ ਖੁੱਲਣਾ ਤੇ ਨਾ ਖੁੱਲਣ ਇਕ ਬਰਾਬਰ ਜਾ ਲੱਗ ਰਿਹਾ ਹੈ। ਕਾਬਿਲੇਗੌਰ ਹੈ ਕਿ ਜਦੋ ਲਾਂਘਾ ਖੁੱਲਿਆ ਨਹੀਂ ਸੀ ਉਸ ਵੇਲੇ ਨਾਨਕ ਨਾਮ ਲੇਵਾ ਸੰਗਤਾਂ ਪਰੇਸ਼ਾਨ ਹੁੰਦੀਆਂ ਸੀ ਤੇ ਹੁਣ ਜਦੋ ਲਾਂਘਾ ਖੁੱਲ੍ਹ ਗਿਆ ਹੈ ਤਾਂ ਵੀ ਸੰਗਤਾਂ ਪਰੇਸ਼ਾਨ ਹਨ।

 

 

Leave a Reply

Your email address will not be published. Required fields are marked *