ਲਾਂਘਾ ਖੁੱਲ੍ਹਿਆ, ਪਰ ਫਿਰ ਵੀ ਦਰਸ਼ਨ ਦੂਰ: ਬਗੈਰ ਦਰਸ਼ਨਾਂ ਤੋਂ ਵਾਪਸ ਪਰਤ ਰਹੇ ਨੇ ਸ਼ਰਧਾਲੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਖੁਸ਼ੀ ਹੈ ਪਰ ਇਸ ਖੁਸ਼ੀ ਚ ਕਈ ਸੰਗਤਾਂ ਨੂੰ ਪਰੇਸ਼ਾਨੀ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਖੁਸ਼ੀ ਹੈ ਪਰ ਇਸ ਖੁਸ਼ੀ ਚ ਕਈ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾ ਰਹੀ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

https://www.facebook.com/LivingIndiaNewschannel/videos/535566693901417/

ਦੱਸਿਆ ਜਾ ਰਿਹਾ ਹੈ ਕਿ ਯਾਤਰਾ ਦੀ ਸਹੀ ਜਾਣਕਾਰੀ ਨਾ ਹੋਣ ਦੇ ਕਾਰਨ ਸੰਗਤਾਂ ਪਰੇਸ਼ਾਨ ਹੋ ਰਹੀਆਂ ਹਨ। ਜਿਸ ਕਾਰਨ ਬਗੈਰ ਦਰਸ਼ਨਾਂ ਤੋਂ ਸੰਗਤਾਂ ਵਾਪਸ ਪਰਤ ਰਹੀਆਂ ਹਨ। ਨਾਲ ਹੀ ਸੰਗਤਾਂ ਨੂੰ ਪਾਕਿਸਤਾਨ ਵੱਲੋਂ ਤੈਅ ਪਾਸਪੋਰਟ ਦੀ ਸ਼ਰਤ ਨੇ ਵੀ ਦੁਵਿਧਾ ਚ ਪਾਇਆ ਹੋਇਆ ਹੈ।

 

 

Leave a Reply

Your email address will not be published. Required fields are marked *