#Live: ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਦੀਆਂ ਸਿੱਧੀਆ ਤਸਵੀਰਾਂ, ਨਵਜੋਤ ਸਿੱਧੂ ਨੂੰ ਜੱਫੀ ਪਾ ਮਿਲੇ ਇਮਰਾਨ ਖਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 72 ਸਾਲਾਂ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋ ਗਈ ਹੈ। ਦਸ ਦਈਏ ਕਿ ਭਾਰਤ ਚ ਪੀਐੱਮ ਨਰੇਂਦਰ ਮੋਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 72 ਸਾਲਾਂ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋ ਗਈ ਹੈ। ਦਸ ਦਈਏ ਕਿ ਭਾਰਤ ਚ ਪੀਐੱਮ ਨਰੇਂਦਰ ਮੋਦੀ ਅਤੇ ਪਾਕਿਸਤਾਨ ਚ ਪੀਐੱਮ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।

https://www.facebook.com/LivingIndiaNewschannel/videos/563466650864315/

ਉਦਘਾਟਨ ਤੋਂ ਬਾਅਦ ਪਹਿਲਾ ਜਥਾ ਪਾਕਿਸਤਾਨ ਪਹੁੰਚ ਚੁੱਕਿਆ ਹੈ। ਜਿਸਦਾ ਇਮਰਾਨ ਖਾਨ ਨੇ ਭਰਵਾਂ ਸਵਾਗਤ ਕੀਤਾ। ਉੱਥੇ ਹੀ ਇਮਹਾਨ ਖਾਨ ਆਪਣੇ ਯਾਰ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਮਿਲੇ।

 

Leave a Reply

Your email address will not be published. Required fields are marked *