#Breaking: ਕਰਤਾਰਪੁਰ ਲਾਂਘਾ ਖੁੱਲਿਆ: ਬਾਬਾ ਨਾਨਕ ਨੇ ਨੇੜੇ ਹੋਕੇ ਸੁਣੀ ਸੰਗਤ ਦੀ ਅਰਦਾਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇੀ 72 ਸਾਲਾਂ ਦੀ ਅਰਦਾਸ ਆਖਿਰਕਾਰ ਪੂਰੀ ਹੋ ਗਈ ਹੈ। ਦਸ ਦਈਏ ਕਿ ਪੀਐੱਮ ਨਰੇਂਦਰ ਮੋਦੀ ਨੇ ਡੇਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇੀ 72 ਸਾਲਾਂ ਦੀ ਅਰਦਾਸ ਆਖਿਰਕਾਰ ਪੂਰੀ ਹੋ ਗਈ ਹੈ। ਦਸ ਦਈਏ ਕਿ ਪੀਐੱਮ ਨਰੇਂਦਰ ਮੋਦੀ ਨੇ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਉਹਨਾਂ ਨੇ ਡੇਰਾ ਬਾਬਾ ਨਾਨਕ ਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਦਿੱਤਾ ਹੈ।

https://www.facebook.com/LivingIndiaNewschannel/videos/419872722011630/

ਜਿਸ ਤੋਂ ਬਾਅਦ ਅੱਜ ਦਾ ਦਿਨ ਸਿੱਖ ਸੰਗਤਾਂ ਦੇ ਲਈ ਬਹੁਤ ਹੀ ਜਿਆਦਾ ਖਾਸ ਹੈ। ਦਸ ਦਈਏ ਕਿ ਪੀਐੱਮ ਨਰੇਂਦਰ ਮੋਦੀ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਪਹਿਲੇ ਜਥੇ ਨੂੰ ਰਵਾਨਾ ਕਰਨਗੇ।

Leave a Reply

Your email address will not be published. Required fields are marked *