#Live: ਸਾਨੂੰ ਸਾਰਿਆਂ ਨੂੰ ਬਾਬਾ ਨਾਨਕ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ- PM ਮੋਦੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਬਾਬਾ ਨਾਨਕ ਪਹੁੰਚੇ ਪੀਐੱਮ ਨਰੇਂਦਰ ਮੋਦੀ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਕੌਮੀ ਸੇਵਾ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਬਾਬਾ ਨਾਨਕ ਪਹੁੰਚੇ ਪੀਐੱਮ ਨਰੇਂਦਰ ਮੋਦੀ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਕੌਮੀ ਸੇਵਾ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ। ਪੀਐੱਮ ਮੋਦੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਰਿਆਂ ਨੂੰ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

https://www.facebook.com/LivingIndiaNewschannel/videos/566990264139379/

ਕਰਤਾਰਪੁਰ ਲਾਂਘੇ ਦੀਆਂ ਵਧਾਈਆਂ- PM
‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ’
‘550 ਸਾਲ ਪਹਿਲਾਂ ਧਰਤੀ ਨੂੰ ਬਚਾਉਣ ਦੀ ਗੱਲ ਕਹੀ’
SGPC  ਨੇ PM ਮੋਦੀ ਨੂੰ ਕੀਤਾ ਸਨਮਾਨਿਤ
ਕੌਮੀ ਸੇਵਾ ਅਵਾਰਡ ਨਾਲ ਕੀਤਾ ਸਨਮਾਨਿਤ
ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ-PM
ਸੂਬਾ ਸਰਕਾਰ ਤੇ SGPC ਦਾ ਧੰਨਵਾਦੀ ਹਾਂ-PM
ਕਰਤਾਰਪੁਰ ਲਾਂਘੇ ਦੀ ਮੈਨੂੰ ਬਹੁਤ ਖੁਸ਼ੀ-PM
ਲਾਂਘੇ ਦੀ ਮੈਨੂੰ ਕਾਰ ਸੇਵਾ ਵਾਗ ਖੁਸ਼ੀ-PM
ਕਰਤਾਰਪੁਰ ਲਾਂਘੇ ਦੀ ਦੋਗਣੀ ਖੁਸ਼ੀ-PM

Leave a Reply

Your email address will not be published. Required fields are marked *