ਫਤਿਹਵੀਰ ਤੋਂ ਬਾਅਦ ਇਕ ਹੋਰ 5 ਸਾਲਾਂ ਬੱਚੀ ਡਿੱਗੀ ਡੂੰਘੇ ਖੱਡ ’ਚ , ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਨਾਲ ਦੇ ਪਿੰਡ ਹਰੀਸਿੰਘਪੁਰਾ ’ਚ ਉਸ ਵੇਲੇ ਇਕ ਦਰਦਨਾਕ ਹਾਦਸਾ ਵਾਪਰਿਆ ਜਦੋ ਇਕ ਪੰਜ ਸਾਲਾਂ ਬੱਚੀ ਬੋਰਵੈੱਲ ’ਚ ਡਿੱਗ ਗਈ।  ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਨਾਲ ਦੇ ਪਿੰਡ ਹਰੀਸਿੰਘਪੁਰਾ ’ਚ ਉਸ ਵੇਲੇ ਇਕ ਦਰਦਨਾਕ ਹਾਦਸਾ ਵਾਪਰਿਆ ਜਦੋ ਇਕ ਪੰਜ ਸਾਲਾਂ ਬੱਚੀ ਬੋਰਵੈੱਲ ’ਚ ਡਿੱਗ ਗਈ।

Child  Child   ਮਿਲੀ ਜਾਣਕਾਰੀ ਦੇ ਅਨੁਸਾਰ ਕੱਲ੍ਹ ਦੇਰ ਸ਼ਾਮ ਇਹ ਹਾਦਸਾ ਵਾਪਰਿਆ। ਜਦੋ ਬੱਚੀ ਖੇਡਦੀ ਹੋਈ 50 ਫੁੱਟ ਦੇ ਡੂੰਘੇ ’ਚ ਡਿੱਗ ਗਈ।

Child

Child

ਦੱਸਿਆ ਜਾ ਰਿਹਾ ਹੈ ਕਿ ਡੂੰਘੇ ਖੰਡ ਦੇ ਅੰਦਰ ਬੱਚੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਰਕਤ ਨਜਰ ਨਹੀਂ ਆ ਰਹੀ ਸੀ। ਪਰ ਬੱਚੀ ਦਾ ਪੈਰ ਨਜਰ ਰਿਹਾ ਸੀ ਪਰ ਮੌਕੇ ਤੇ ਪਹੁੰਚੀ ਰੈਸਕਿਉ ਆਪਰੇਸ਼ਨ ਚਲਾਕੇ ਬੱਚੀ ਨੂੰ ਖੰਡ ਤੋਂ ਬਾਹਰ ਕੱਢ ਲਿਆ ਗਿਆ ਹੈ।

 

 

Leave a Reply

Your email address will not be published. Required fields are marked *