ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਲਈ ਟੈਂਟ ਸਿਟੀ ਬਣਵਾਈ ਜਾ ਰਹੀ ਹੈ। ਇਸ ਟੈਂਟ ਸਿਟੀ ਦਾ ਕੰਮ 90 ਫੀਸਦੀ ਮੁਕੰਮਲ ਹੋ ਚੁੱਕਿਆ ਹੈ। ਇਸ ਟੈਂਟ ਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਲਈ ਬਣਵਾਇਆ ਜਾ ਰਿਹਾ ਹੈ।
https://www.facebook.com/LivingIndiaNewschannel/videos/2423387221246005/
