ਇਸ ਵੱਡੀ ਵਜ੍ਹਾ ਕਾਰਨ ਬ੍ਰਾਜੀਲ ਨੇ ਭਾਰਤੀਆਂ ਨੂੰ ਬਿਨ੍ਹਾਂ ਵੀਜ਼ਾ ਆਉਣ ਦੀ ਦਿੱਤੀ ਇਜਾਜ਼ਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਤੋਂ ਪਹਿਲਾਂ ਦੁਨਿਆ ਦਾ ਸਭ ਤੋਂ ਵੱਡਾ ਦੇਸ਼ ਬ੍ਰਾਜੀਲ ਭਾਰਤੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਦਸ ਦਈਏ ਕਿ ਭਾਰਤੀਆਂ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਤੋਂ ਪਹਿਲਾਂ ਦੁਨਿਆ ਦਾ ਸਭ ਤੋਂ ਵੱਡਾ ਦੇਸ਼ ਬ੍ਰਾਜੀਲ ਭਾਰਤੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਦਸ ਦਈਏ ਕਿ ਭਾਰਤੀਆਂ ਨੂੰ ਹੁਣ ਬ੍ਰਾਜ਼ੀਲ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਇਹ ਐਲਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਚੀਨ ਨੂੰ ਵੀ ਦੱਖਣੀ ਅਮਰੀਕਾ ’ਚ ਜਾਣ ਦੀ ਆਗਿਆ ਦਿੱਤੀ ਗਈ ਹੈ। ਜਿਕਰ-ਏ-ਥਾਸ ਹੈ ਕਿ ਹਾਲ ਹੀ ’ਚ ਜੇਅਰ ਬੋਲਸੋਨਾਰੋ ਨੂੰ ਬ੍ਰਾਜ਼ੀਲ ਦੀ ਸੱਤਾ ਹਾਸਿਲ ਹੋਈ ਹੈ

Jair Bolsonaro

ਜਿਸ ਤੋਂ ਬਾਅਦ ਉਹਨਾਂ ਨੇ ਬ੍ਰਾਜ਼ੀਲ ਦੇਸ਼ ਚ ਕਾਰੋਬਾਰ ਨੂੰ ਵਧਾਉਣ ਦੇ ਲਈ ਕਈ ਦੇਸ਼ਾਂ ਨੂੰ ਬਿਨ੍ਹਾਂ ਵੀਜ਼ਾ ਤੋਂ ਆਉਣ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਜਾਣ ਲਈ ਵੀਜ਼ਾਂ ਨੂੰ ਤਿਆਰ ਕਰਨ ਲਈ ਕਰੀਬ 10 ਤੋਂ 15 ਦਿਨ ਲੱਗਦੇ ਸੀ। ਜਦਕਿ 7 ਤੋਂ 10 ਦਿਨਾਂ ’ਚ ਬਣਾਇਆ ਗਿਆ ਹੈ। ਦੇਸ਼ ’ਚ ਕਾਰੋਬਾਰ ਨੂੰ ਵਧਾਉਣ ਲਈ ਬ੍ਰਾਜ਼ੀਲ ਨੇ ਅਮਰੀਕਾ ਕੈਨੇਡਾ ਜਾਪਾਨ ’ਤੇ ਆਸਟਰੇਲੀਆਂ ਨੂੰ ਵੀਜ਼ਾ ਛੋਟ ਦਿੱਤੀ ਗਈ ਹੈ। ਪਰ ਬਾਜ਼ੀਲ ਨੂੰ ਇਹਨਾਂ ਦੇਸ਼ਾਂ ਚ ਜਾਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਹੈ।

Leave a Reply

Your email address will not be published. Required fields are marked *