ਦਾਖਾ ‘ਚ ਕਾਂਗਰਸ ‘ਤੇ ਲੱਗੇ ਬੂਥ ਕੈਪਚਰਿੰਗ ਦੇ ਇਲਜ਼ਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰੋਂ ਵਿਧਾਨਸਭਾ ਸੀਟਾਂ ਦਾਖਾ ਮੁਕੇਰਿਆ, ਫਗਵਾੜਾ ਤੇ ਜਲਾਲਾਬਾਦ ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ। https://www.facebook.com/LivingIndiaNewschannel/videos/486559205275183/ ਉੱਥੇ ਹੀ ਦਾਖਾ ਚ ਬੂਥ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰੋਂ ਵਿਧਾਨਸਭਾ ਸੀਟਾਂ ਦਾਖਾ ਮੁਕੇਰਿਆ, ਫਗਵਾੜਾ ਤੇ ਜਲਾਲਾਬਾਦ ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ।

https://www.facebook.com/LivingIndiaNewschannel/videos/486559205275183/

ਉੱਥੇ ਹੀ ਦਾਖਾ ਚ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਾਖਾ ਚ ਕਾਂਗਰਸ ਪਾਰਟੀ ਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਹਨ।

 

Leave a Reply

Your email address will not be published. Required fields are marked *