ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੈਤੋ ਦੇ ਪਿੰਡ ਕਾਸਮ ਭੱਟੀ ਚ ਇਕ 20 ਸਾਲ ਦੇ ਨੌਜਵਾਨ ਵਲੋਂ ਬੀਤੀ ਰਾਤ 7ਵੀਂ ਕਲਾਸ ਦੀ 13 ਸਾਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ | ਪੀੜਤ ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Watch Video
https://youtu.be/NOrKCct6VGM
