ਸਾਵਧਾਨ ! ਤਰਨਤਾਰਨ ‘ਚ ਦੇਖਿਆ ਗਿਆ ਤਿੰਨ ਸ਼ੱਕੀਆਂ ਨੂੰ, ਇਲਾਕੇ ‘ਚ ਫੈਲੀ ਦਹਿਸ਼ਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਦਹਿਸ਼ਗਰਦ ਸਰਗਰਮ ਹੋਏ ਪਏ ਹਨ। ਦਸ ਦਈਏ ਕਿ ਤਰਨਤਾਰਨ ‘ਚ ਤਿੰਨ ਅਣਪਛਾਤੇ ਸੱਕੀ ਦੇਖੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਦਹਿਸ਼ਗਰਦ ਸਰਗਰਮ ਹੋਏ ਪਏ ਹਨ। ਦਸ ਦਈਏ ਕਿ ਤਰਨਤਾਰਨ ‘ਚ ਤਿੰਨ ਅਣਪਛਾਤੇ ਸੱਕੀ ਦੇਖੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੁਸਹਿਰਾ ਗਰਾਉਂਡ ਦੀ ਟੈਂਕੀ ਤੇ ਤਿੰਨ ਅਣਪਛਾਤੇ ਸ਼ੱਕੀ ਨੂੰ ਚੜ੍ਹੇ ਹੋਏ ਦੇਖਿਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਹੈ।

terrorist

ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ SSP ਫੋਰਸ ਲੈਕੇ ਪਹੁੰਚੇ। ਪਰ ਸ਼ੱਕੀ ਵਿਅਕਤੀ ਫਰਾਰ ਹੋਣ ‘ਚ ਸਫਲ ਹੋਏ। ਕਾਬਿਲੇਗੌਰ ਹੈ ਕਿ ਪੰਜਾਬ ‘ਚ ਦਹਿਸ਼ਗਰਦਾਂ ਦੇ ਹੋਣ ਦੀ ਸੂਚਨਾ ਲਗਾਤਾਰ ਮਿਲ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਸ਼ੱਕੀਆਂ ਨੂੰ ਦੇਖੇ ਜਾਣ ਤੋਂ ਬਾਅਦ ਪੁਲਿਸ ਹੋਰ ਵੀ ਜਿਆਦਾ ਮੁਸਤੈਦ ਹੋ ਗਈ ਹੈ।

Leave a Reply

Your email address will not be published. Required fields are marked *