ਹੁਣ CM ਕੈਪਟਨ ਦੇ ਰੋਡਸ਼ੋਅ ਦੌਰਾਨ ਸੁਰੱਖਿਆਂ ਕਰਮਚਾਰੀਆਂ ਨਾਲ ਉਲਝੇ ਰਾਜਾ ਵੜਿੰਗ, ਤੇ ਫਿਰ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਲਈ ਚੋਣ ਪ੍ਰਚਾਰ ਕਰ ਰਹੇ ਹਨ। ਦਸ ਦਈਏ ਕਿ ਰੋਡ ਸ਼ੋਅ ਦੌਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਲਈ ਚੋਣ ਪ੍ਰਚਾਰ ਕਰ ਰਹੇ ਹਨ।

Amrinder Singh Raja Warring

ਦਸ ਦਈਏ ਕਿ ਰੋਡ ਸ਼ੋਅ ਦੌਰਾਨ ਸੁਰੱਖਿਆਂ ਕਰਮਚਾਰੀਆਂ ਦੇ ਨਾਲ ਰਾਜਾ ਵੜਿੰਗ ਦੀ ਹੱਥੋਪਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੋਡਸ਼ੋਅ ਵਾਲੀ ਬੱਸ ਚ ਆਪਣੇ ਸਮਰਥਕ ਨੂੰ ਲੈਕੇ ਇਹ ਵਿਵਾਦ ਹੋਇਆ ਸੀ। ਜਿਸ ਕਾਰਨ ਮੌਕੇ ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ਕਿਲਾਂ ਦੇ ਨਾਲ ਮਾਮਲੇ ਨੂੰ ਕਾਬੂ ‘ਚ ਕੀਤਾ।

Leave a Reply

Your email address will not be published. Required fields are marked *