ਬੌਖਲਾਹਟ ‘ਚ ਦਹਿਸ਼ਤਗਰਦਾਂ ਨੇ ਜੰਮੂ ਕਸ਼ਮੀਰ ਦੇ ਸੇਬਾਂ ਤੇ ਲ਼ਿਖਿਆ ਦੇਸ਼ ਵਿਰੋਧੀ ਨਾਅਰੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਤੋਂ ਧਾਰਾ 370 ਦੇ ਹੱਟਣ ਤੋਂ ਬਾਅਦ ਵੀ ਦਹਿਸ਼ਗਰਦਾਂ ਦੀ ਬੌਖਲਾਹਟ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸੇ ਬੌਖਲਾਹਟ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਤੋਂ ਧਾਰਾ 370 ਦੇ ਹੱਟਣ ਤੋਂ ਬਾਅਦ ਵੀ ਦਹਿਸ਼ਗਰਦਾਂ ਦੀ ਬੌਖਲਾਹਟ ਸਾਫ ਦੇਖਣ ਨੂੰ ਮਿਲ ਰਹੀ ਹੈ।

Apple

ਇਸੇ ਬੌਖਲਾਹਟ ਦੇ ਕਾਰਨ ਹੀ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਉੱਥੇ ਹੀ ਪਾਕਿਸਤਾਨ ਪ੍ਰੇਮੀਆ ਦਾ ਇਕ ਨਵਾਂ ਮਾਮਲਾ ਦੇਖਣ ਨੂੰ ਮਿਲਿਆ ਹੈ।
Apple

ਦਸ ਦਈਏ ਕਿ ਜੰਮੂ-ਕਸ਼ਮੀਰ ਦੇ ਸੇਬਾਂ ਦੀ ਜਿੱਥੇ ਪੂਰੇ ਦੇਸ਼ ਭਰ ‘ਚ ਮੰਗ ਹੈ। ਕੁਝ ਅੱਤਵਾਦੀ ਲੋਕ ਇਹਨਾਂ ਸੇਬਾਂ ਤੇ ਦੇਸ਼ ਵਿਰੋਧੀ ਨਾਰੇ ਲਿਖ ਰਹੇ ਹਨ। ਕਠੂਆ ਚ ਜਦੋ ਦੁਕਾਨਦਾਰਾਂ ਨੇ ਸੇਬ ਦੀਆਂ ਪੇਟੀਆਂ ਖੋਲਿਆਂ ਤਾਂ ਸੇਬਾਂ ਚ ਦੇਸ਼ ਵਿਰੋਧੀ ਨਾਰੇ ਲਿਖੇ ਹੋਏ ਸੀ।

Apple

ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਚ ਨਾਰਾਜਗੀ ਦੇਖਣ ਨੂੰ ਮਿਲ ਰਹੀ ਹੈ ਨਾਲ ਹੀ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *