ਪਾਕਿਸਤਾਨ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਤੋਂ ਹਰ ਹਾਲ ‘ਚ ਵਸੂਲੇਗਾ ਇਹਨੀ ਰਕਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਭਾਰਤ ਨੂੰ ਇਕ ਅੰਤਿਮ ਡ੍ਰਾਫਟ ਭੇਜਿਆ ਹੈ। ਜਿਸ ਚ ਪਾਕਿਸਤਾਨ ਨੇ ਸ਼ਰਧਾਲੂਆਂ ਵੱਲੋਂ 20 ਡਾਲਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਭਾਰਤ ਨੂੰ ਇਕ ਅੰਤਿਮ ਡ੍ਰਾਫਟ ਭੇਜਿਆ ਹੈ। ਜਿਸ ਚ ਪਾਕਿਸਤਾਨ ਨੇ ਸ਼ਰਧਾਲੂਆਂ ਵੱਲੋਂ 20 ਡਾਲਰ ਪ੍ਰਤੀ ਵਿਅਕਤੀ ਉਗਰਾਹੁਣ ਦਾ ਫੈਸਲਾ ਬਰਕਰਾਰ ਰੱਖਿਆ ਹੈ। ਦਸ ਦਈਏ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੀਆਂ ਸੰਗਤਾਂ ਤੋਂ 20 ਡਾਲਰ ਫੀਸ ਲੈਣ ਦੀ ਗੱਲ ਤੇ ਅੜਿਆ ਹੋਇਆ ਹੈ।

Kartarpur Corridor

ਜਦਕਿ ਭਾਰਤ ਵੱਲੋਂ ਪਾਕਿਸਤਾਨ ਦੀ ਇਸ ਗੱਲ ਤੇ ਇਤਰਾਜ ਜਤਾ ਰਿਹਾ ਹੈ। ਕਾਬਿਲੇਗੌਰ ਹੈ ਕਿ ਸਿੱਖਾਂ ਸੰਗਤਾਂ ਸਮੇਤ ਸਮੂਚੀ ਮਨੁੱਖ ਜਾਤੀ ਦੇ ਲਈ ਇਹ ਮੌਕੇ ਬਹੁਤ ਹੀ ਕਲਿਆਣਕਾਰੀ ਤੇ ਅਦਭੂਤ ਹੈ ਜਦੋ ਸੰਗਤ ਬਾਬਾ ਨਾਨਕ ਦੇ ਅਸਥਾਨ ਦੇ ਖੁੱਲੇ ਦਰਸ਼ਨ ਕਰ ਸਕਣਗੇ। ਉੱਥੇ ਹੀ 8 ਨਵੰਬਰ ਨੂੰ ਪੀਐੱਮ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਣਗੇ ਇਸਦੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ  ਕਰ ਦਿੱਤੀ।

Leave a Reply

Your email address will not be published. Required fields are marked *