ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ਵਿੱਚ ਬਿਜਲੀ ਬਿਲ ਮੁਆਫ਼ ਕਰਨ ਦੀ ਗੱਲ ਫੈਲ ਰਹੀ ਹੈ.. ਇਹ ਅਫ਼ਵਾਹ ਹੈ ਜਾਂ ਸੱਚ.. ਪਰ ਲੋਕ ਬਿਜਲੀ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਪਹੁਚ ਰਹੇ ਨੇ.. ਲੋਕਾਂ ਦਾ ਕਹਿਣੈ ਕਿ ਉਨ੍ਹਾਂ ਪਤਾ ਚੱਲਿਆ ਹੈ ਕਿ ਕਾਂਗਰਸੀ ਉਮੀਦਵਾਰ ਰਵਿੰਦਰ ਆਵਲਾ ਵੱਲੋਂ ਬਿਜਲੀ ਮੁਆਫ਼ ਕਰਵਾਏ ਜਾ ਰਹੇ ਨੇ |
ਓਧਰ ਬਿਜਲੀ ਬਿਲ ਮੁਆਫ਼ ਕਰਨ ਲਈ ਲੋਕਾਂ ਦੇ ਬਿਲ ਤੇ ਮੋਬਾਈਲ ਨੰਬਰ ਨੋਟ ਕਰ ਰਿਹਾ | ਸ਼ਖ਼ਸ ਜੋ ਕਿ ਆਪਣਾ ਨਾਮ ਸੁਨੀਲ ਕੁਮਾਰ ਦੱਸਦਾ ਹੈ | ਉਸ ਵੱਲੋਂ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਜਾ ਰਿਹਾ |
Watch Video
