ਗਰੀਬ ਕਿਸਾਨ ਨੇ ਕੀਤੀ ਖੁਦਕੁਸ਼ੀ, ਜ਼ਹਿਰੀਲੀ ਦਵਾਈ ਪੀਕੇ ਕੀਤੀ ਜੀਵਨ ਲੀਲਾ ਸਮਾਪਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਲੋਟ ਨੇੜਲੇ ਪਿੰਡ ਵਾਦੀਆਂ ‘ਚ 4 ਕੁੜੀਆਂ ਦੇ ਪਿਤਾ ਗਰੀਬ ਕਿਸਾਨ ਨੇ ਖੁਦਕੁਸ਼ੀ ਕਰ ਲਈ..ਜਿਸਦਾ ਕਾਰਣ ਪੈਸਿਆਂ ਦਾ ਲੈਣ ਦੇਣ ਦਸਿਆ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਲੋਟ ਨੇੜਲੇ ਪਿੰਡ ਵਾਦੀਆਂ ‘ਚ 4 ਕੁੜੀਆਂ ਦੇ ਪਿਤਾ ਗਰੀਬ ਕਿਸਾਨ ਨੇ ਖੁਦਕੁਸ਼ੀ ਕਰ ਲਈ..ਜਿਸਦਾ ਕਾਰਣ ਪੈਸਿਆਂ ਦਾ ਲੈਣ ਦੇਣ ਦਸਿਆ ਜਾ ਰਿਹਾ..45 ਸਾਲਾ ਮ੍ਰਿਤਕ ਦਿਲਬਾਗ ਸਿੰਘ ਦੇਹ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ..ਜਿਸ ‘ਚ 3 ਜਣਿਆਂ ਦੇ ਨਾਂ ਲਿਖੇ ਨੇ |

farmer suicide

ਜਿਸ ਨਾਲ ਪੈਸਿਆਂ ਦਾ ਲੈਣ ਦੇਣ ਸੀ | ਮ੍ਰਿਤਕ ਦਿਲਬਾਗ ਸਿੰਘ ਦਾ ਨੇ 15 ਲੱਖ ਰੁਪਏ ਲੈਣੇ ਸਨ | ਜਿਸ ਕਾਰਣ ਕਿਸਾਨ ਪਰੇਸ਼ਾਨ ਰਹਿੰਦਾ ਸੀ | ਤੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਉਸਨੇ ਜ਼ਹਿਰੀਲ ਦਵਾਈ ਪੀਕੇ ਖਦਕੁਸ਼ੀ ਕਰ ਲਈ | ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਜਾਰੀ ਐ |

 

 

Leave a Reply

Your email address will not be published. Required fields are marked *