ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ‘ਚ ਇੱਕ ਵਖਰਾ ਮਾਮਲਾ ਸਾਹਮਣੇ ਆਇਆ ਐ..ਜਿਥੇ 7 ਸਾਲ ਦੇ ਪਿਆਰ ਤੋਂ ਬਾਅਦ ਜਦੋਂ ਜੋੜੇ ਦਾ ਵਿਆਹ ਹੋਣ ਲੱਗਾ..ਤਾਂ ਮੁੰਡਾ ਮੰਡਪ ‘ਚ ਹੀ ਨਹੀਂ ਪਹੁੰਚਿਆ |
ਜਿਸਤੋਂ ਬਾਅਦ ਸਾਰਾ ਪਰਿਵਾਰ ਪੁਲਿਸ ਸਟੇਸ਼ਨ ਪਹੁੰਚ ਗਿਆ | ਤੇ ਲਾੜੇ ਰਮਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਐ | ਪੁਲਿਸ ਵਲੋਂ ਕਾਰਵਾਈ ਜਾਰੀ ਐ |
Watch Video
