ਨਸ਼ੇ ‘ਚ ਟੱਲੀ ਕਾਰ ਚਾਲਕ ਨੇ ਹਾਈ ਸਪੀਡ ‘ਚ ਸੜ੍ਹਕ ਤੇ ਭਜਾਈ ਗੱਡੀ ਤੇ ਫਿਰ ਹੋਇਆ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਕਾਰਨ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਨਸ਼ੇ ‘ਚ ਕਾਫੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਕਾਰਨ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਨਸ਼ੇ ‘ਚ ਕਾਫੀ ਤੇਜ ਗੱਡੀ ਚਲਾਈ ਹੋਈ ਸੀ ਜਿਸ ਕਾਰਨ ਪਹਿਲਾਂ ਤਾਂ ਕਾਰ ਨੇ ਕਈ ਫੇਟ ਮਾਰੀ। ਫਿਰ ਕਾਰ ਬਿਜਲੀ ਦੇ ਖੰਭੇ ਦੇ ਨਾਲ ਜਾ ਵੱਜੀ।

Accident  Accident

ਗਨੀਮਤ ਇਹ ਰਹੀ ਕਿ ਕਾਰ ਚਾਲਕ ਦੀ ਇਸ ਭਿਆਨਕ ਹਾਦਸੇ ਚ ਜਾਨ ਬੱਚ ਗਈ ਪਰ ਇਸ ਹਾਦਸੇ ਦੇ ਕਾਰਨ ਉਹ ਗੰਭੀਰ ਰੂਪ ਦੇ ਨਾਲ ਜਖਮੀ ਜਰੂਰ ਹੋ ਗਿਆ। ਇਹ ਘਟਨਾ ਨਕੋਦਰ ਦੇ ਚੌਂਕ ਨੇੜੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *