ਤਰਨਤਾਰਨ ਤੋਂ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਕਬੂਲਨਾਮਾ: 26/11 ਦੁਹਰਾਉਣ ਦਾ ਸੀ ਇਰਾਦਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਆਪਣਾ ਕਬੂਲਨਾਮਾ ਕੀਤਾ ਹੈ। ਦਸ ਦਈਏ ਕਿ ਫੜੇ ਗਏ ਖਾਲਿਸਤਾਨੀਆਂ ਨੇ ਕਬੂਲ ਕਰਦੇ ਹੋਏ ਕਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਆਪਣਾ ਕਬੂਲਨਾਮਾ ਕੀਤਾ ਹੈ। ਦਸ ਦਈਏ ਕਿ ਫੜੇ ਗਏ ਖਾਲਿਸਤਾਨੀਆਂ ਨੇ ਕਬੂਲ ਕਰਦੇ ਹੋਏ ਕਿਹਾ ਹੈ ਕਿ ਉਹ 26/11 ਵਰਗੇ ਅੱਤਵਾਦੀ ਹਮਲੇ ਦੀ ਤਿਆਰੀ ਚ ਸੀ। ਇਸ ਲਈ ਉਹਨਾਂ ਨੇ ਡ੍ਰੋਨ ਰਾਹੀ ਹਥਿਆਰ ਵੀ ਪਹੁੰਚਾਏ ਸੀ।

https://www.youtube.com/watch?v=0lrKKn3XNc8

ਇਸ ਤੋਂ ਇਲਾਵਾ ਹਮਲੇ ਦੀ ਲਾਇਵ ਜਾਣਕਰੀ ਦੇ ਲਈ ਪਹਿਲਾਂ ਤੋਂ ਹੀ ਸੇਟੇਲਾਈਟ ਫੋਨ ਵੀ ਭਿਜਵਾਏ ਗਏ ਸੀ। ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਕਾਫੀ ਮੁਸਤੈਦੀ ਦੇ ਨਾਲ 4 ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਸੀ। ਇਹਨਾਂ ਦੇ ਨਾਲ ਹੀ ਪੁਲਿਸ ਕਈ ਮਾਰੂ ਹਥਿਆਰਾਂ ਨੂੰ ਵੀ ਕਾਬੂ ਕੀਤਾ ਸੀ।

 

Leave a Reply

Your email address will not be published. Required fields are marked *