ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੂਰੇ ਭਾਰਤ ਚ ਭੂਚਾਲ ਦੇ ਜੋਰਦਾਰ ਝਟਕੇ ਲੱਗੇ। ਇਸ ਭੂਚਾਲ ਦੀ ਤੀਰਬਰਤਾ 6.1 ਮਾਪੀ ਗਈ।
ਹਾਲਾਂਕਿ ਇਸ ਭੂਚਾਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਾਕਿਸਤਾਨ ਦੇ ਲਾਹੌਰ ਚ ਭੂਚਾਲ ਦੇ ਕਾਰਨ ਕਾਫੀ ਤਬਾਹੀ ਹੋਈ।
https://twitter.com/waqasmaqsood1/status/1176461379932495878?ref_src=twsrc%5Etfw%7Ctwcamp%5Etweetembed%7Ctwterm%5E1176461379932495878&ref_url=https%3A%2F%2Fjagbani.punjabkesari.in%2Finternational%2Fnews%2Fneighboring-countries-had-a-magnitude-5-7-shock-1143331
ਦਸ ਦਈਏ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮਿਰ ਯਾਨੀ ਕਿ POK ਚ ਭੂਚਾਲ ਦੇ ਜੋਰਦਾਰ ਝਟਕੇ ਲੱਗੇ।
ਜਿਸ ਕਾਰਨ ਕਰੀਬ 20 ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਇਹਨਾਂ ਹੀ ਨਹੀਂ 300 ਤੋਂ ਵੀ ਜਿਆਦਾ ਲੋਕ ਇਸ ਭੂਚਾਲ ਦੇ ਕਾਰਨ ਗੰਭੀਰ ਜਖਮੀ ਹੋ ਗਏ।
ਇਹਨਾਂ ਹੀ ਨਹੀਂ ਇਸ ਭਿਆਨਕ ਭੂਚਾਲ ਦੇ ਕਾਰਨ ਸੜ੍ਹਕਾਂ ਚ ਵੱਡੀਆ ਦਰਾਰਾਂ ਪੈ ਗਈਆਂ ਹਨ।




