ਪਾਕਿਸਤਾਨ ‘ਚ ਆਏ ਭਿਆਨਕ ਭੂਚਾਲ ਨੇ ਲਈਆਂ 20 ਜਾਨਾਂ, ਰੂਹ ਕੰਬਾਊ ਵੀਡੀਓ ਆਈ ਸਾਹਮਣੇ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੂਰੇ ਭਾਰਤ ਚ ਭੂਚਾਲ ਦੇ ਜੋਰਦਾਰ ਝਟਕੇ ਲੱਗੇ। ਇਸ ਭੂਚਾਲ ਦੀ ਤੀਰਬਰਤਾ 6.1 ਮਾਪੀ ਗਈ। ਹਾਲਾਂਕਿ ਇਸ ਭੂਚਾਲ ਦੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੂਰੇ ਭਾਰਤ ਚ ਭੂਚਾਲ ਦੇ ਜੋਰਦਾਰ ਝਟਕੇ ਲੱਗੇ। ਇਸ ਭੂਚਾਲ ਦੀ ਤੀਰਬਰਤਾ 6.1 ਮਾਪੀ ਗਈ।

Earthquake

ਹਾਲਾਂਕਿ ਇਸ ਭੂਚਾਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਾਕਿਸਤਾਨ ਦੇ ਲਾਹੌਰ ਚ ਭੂਚਾਲ ਦੇ ਕਾਰਨ ਕਾਫੀ ਤਬਾਹੀ ਹੋਈ।

https://twitter.com/waqasmaqsood1/status/1176461379932495878?ref_src=twsrc%5Etfw%7Ctwcamp%5Etweetembed%7Ctwterm%5E1176461379932495878&ref_url=https%3A%2F%2Fjagbani.punjabkesari.in%2Finternational%2Fnews%2Fneighboring-countries-had-a-magnitude-5-7-shock-1143331

ਦਸ ਦਈਏ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮਿਰ ਯਾਨੀ ਕਿ POK ਚ ਭੂਚਾਲ ਦੇ ਜੋਰਦਾਰ ਝਟਕੇ ਲੱਗੇ।

Earthquake Earthquake

ਜਿਸ ਕਾਰਨ ਕਰੀਬ 20 ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਇਹਨਾਂ ਹੀ ਨਹੀਂ 300 ਤੋਂ ਵੀ ਜਿਆਦਾ ਲੋਕ ਇਸ ਭੂਚਾਲ ਦੇ ਕਾਰਨ ਗੰਭੀਰ ਜਖਮੀ ਹੋ ਗਏ।

Earthquake,

ਇਹਨਾਂ ਹੀ ਨਹੀਂ ਇਸ ਭਿਆਨਕ ਭੂਚਾਲ ਦੇ ਕਾਰਨ ਸੜ੍ਹਕਾਂ ਚ ਵੱਡੀਆ ਦਰਾਰਾਂ ਪੈ ਗਈਆਂ ਹਨ।

 

Leave a Reply

Your email address will not be published. Required fields are marked *