ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਫ਼ਿਰ ਘਿਨੌਨੀ ਹਰਕਤ ਨੂੰ ਅੰਜਾਮ ਦਿਤਾ ਗਿਆ..ਇੱਕ 24 ਸਾਲਾ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣਾ ਆਇਆ ਐ | ਤੇ ਮੁਲਜ਼ਮ ਕੋਈ ਹੋਰ ਨਹੀ ਬਲਕਿ ਉਸਦੇ ਪਤੀ ਦੇ ਦੋਸਤ ਹੀ ਦਸੇ ਜਾ ਰਹੇ ਨੇ | ਔਰਤ ਦਾ ਪਤੀ 307 ਦੇ ਕੇਸ ‘ਚ ਜੇਲ੍ਹ ‘ਚ ਬੰਦ ਸੀ |
ਜਿਸਨੂੰ ਰਿਹਾਅ ਕਰਵਾਉਣ ਲਈ ਉਹਨਾਂ ਦੇ ਦੋਸਤਾਂ ਤੋਂ ਮਦਦ ਮੰਗੀ ਸੀ | ਕਿ ਕਿਸੇ ਸੁੰਨਸਾਨ ਥਾਂ ‘ਤੇ ਲਿਜਾਕੇ ਇਸ ਘਿਨੌਨੀ ਹਰਕਤ ਨੂੰ ਅੰਜਾਮ ਦਿਤਾ ਗਿਆ..ਫ਼ਿਲਹਾਲ ਪੁਲਿਸ ਨੇ 4 ਮੁਲਜ਼ਮਾਂ ਨੂੰ ਇੱਕ ਔਰਤ ਸਮੇਤ ਗ੍ਰਿਫ਼ਤਾਰ ਕੀਤਾ ਐ |
Watch Video
https://www.facebook.com/LivingIndiaNewschannel/videos/377170862953342/
