ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚਲਾਨ ਨੂੰ ਲੈਕੇ ਲੋਕਾਂ ‘ਚ ਖੌਫ ਬਣਿਆ ਹੋਇਆ ਹੈ। ਆਏ ਦਿਨ ਟ੍ਰੈਫਿਕ ਪੁਲਿਸ ਲੋਕਾਂ ਦੇ ਭਾਰੀ ਗਿਣਤੀ ਚ ਚਲਾਨ ਕੱਟ ਰਹੀ ਹੈ। ਜਿਸ ਕਾਰਨ ਲੋਕ ਘਰੋਂ ਬਾਹਰ ਸੋਚ ਸਮਝ ਕੇ ਹੀ ਨਿਕਲ ਰਹੇ ਹਨ। ਨਾਲ ਹੀ ਆਪਣੇ ਵਾਹਨ ਨਾਲ ਘਰੋਂ ਬਾਅਦ ਇਸੇ ਡਰ ਤੋਂ ਨਿਕਲ ਰਹੇ ਹਨ ਕੀ ਕਿਤੇ ਉਹਨਾਂ ਦੀ ਛੋਟੀ ਜਿਹੀ ਗਲਤੀ ਉਹਨਾਂ ਦਾ ਵੱਡਾ ਸਾਰਾ ਚਲਾਨ ਨਾ ਕਟਵਾ ਦੇਵੇ। ਇਸੇ ਤਰ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਚ ਇਕ ਕੁੜੀ ਚਲਾਨ ਕੱਟਣ ਤੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਹੀ ਹੈ, ਦੇਖੋਂ ਇਹ ਵੀਡੀਓ…
ਦੇਖੋਂ ਵੀਡੀਓ:-
https://www.facebook.com/LivingIndiaNewschannel/videos/501927897305209/
