ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਚ ਬਿਜਲੀ ਮੀਟਰਾਂ ਦੀ ਚੈਕਿੰਗ ਕਰਨ ਾਆਏ ਮੁਲਾਜ਼ਮਾਂ ਨੂੰ ਉਸ ਵੇਲੇ ਮੁਸਿਬਤ ਚ ਆ ਗਏ ਜਦੋ ਉਹਨਾਂ ਨੂੰ ਬੰਧਕ ਬਣਾ ਲਿਆ ਗਿਆ।
ਦਸ ਦਈਏ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਮੀਟਰਾਂ ਦੀ ਚੈਕਿੰਗ ਕਰਨ ਲਈ ਆਏ ਸੀ ਪਰ ਕਿਸਾਨ ਯੂਨੀਅਨ ਨੇ ਉਹਨਾਂ ਨੂੰ ਬੰਧਕ ਬਣਾ ਲਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਬੰਧਕਾਂ ‘ਚ SDO ਸਮੇਤ ਦੋ J.E ਸਾਮਲ ਸਨ। ਜਦਕਿ ਇਹਨਾਂ ਨਾਲ ਆਏ ਬਾਕੀ ਮੁਲਾਜ਼ਮ ਖੇਤਾਂ ਵੱਲ ਨੂੰ ਭੱਜ ਕੇ ਬੱਚੇ। ਫਿਲਹਾਲ ਮੌਕੇ ਤੇ ਪਹੁੰਚੀ ਸਥਾਨਕ ਪੁਲਿਸ ਨੇ ਇਹਨਾਂ ਨੂੰ ਬਚਾਇਆ।

