ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ’ਚ ਪਰਿਵਾਰ ਦੀ ਟੋਪਰ ਧੀ ਨੂੰ ਇੱਕ ਦਿਨ ਦੀ ਡੀਸੀ ਬਣਾਇਆ ਗਿਆ | ਦਸਵੀਂ ਚ ਟੋਪਰ ਰਹੀ ਇਸ ਲੜਕੀ ਦੀ ਦਿੱਲੀ ਤਮੰਨਾ ਨੂੰ ਪੂਰਾ ਕਰਦਿਆਂ ਸਥਾਨਕ ਡੀਸੀ ਨੇ ਲੜਕੀ ਨੂੰ ਇੱਕ ਦਿਨ ਦੀ ਡੀਸੀ ਬਣਾਇਆ | ਲੜਕੀ ਸਾਰਾ ਦਿਨ ਡੀਸੀ ਦਫਤਰ ਬੈਠ ਕੇ ਲੋਕਾਂ ਦੀਆੰ ਮੁਸ਼ਕਲਾਂ ਸੁਣੇਗੀ |
Watch Video
