ਇੱਕ ਨਾਲੇ ਵਿੱਚੋ ਮਿਲੀਆ ਨਸ਼ੀਲੀਆਂ ਦਵਾਈਆਂ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਪੁਲਿਸ ਨੇ ਇੱਕ ਨਾਲੇ ਵਿੱਚੋ ਲਵਾਰਿਸ਼ ਰੂਪ ‘ਚ ਪਈਆ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਨੇ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਪੁਲਿਸ ਨੇ ਇੱਕ ਨਾਲੇ ਵਿੱਚੋ ਲਵਾਰਿਸ਼ ਰੂਪ ‘ਚ ਪਈਆ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਨੇ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Watch Video

 

 

Leave a Reply

Your email address will not be published. Required fields are marked *