ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿ ਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਦੀ ਇੱਕ ਤਾਜਾ ਕਹਾਣੀ ਖੰਨਾ ਤੋਂ ਸਾਹਮਣੇ ਆਈ ਏ | ਪਾਕਿ ਦੇ ਵਜੀਰ-ਏ-ਆਜਮ ਇਮਰਾਨ ਖਾਨ ਦੀ ਪਾਰਟੀ ਚ ਵਿਧਾਇਕ ਰਹੇ ਬਲਦੇਵ ਖੈਬਰ ਨੂੰ ਆਪਣੀ ਜਾਨ ਬਚਾ ਕੇ ਪਰਿਵਾਰ ਸਮੇਤ ਪਾਕਿਸਤਾਨ ਤੋਂ ਭੱਜਣਾ ਪਿਆ | ਖੈਬਰ ਦਾ ਕਹਿਣਾ ਏ ਕਿ ਇਮਰਾਨ ਦੇ ਆਉਣ ਤੋਂ ਮਗਰੋਂ ਘੱਟ ਗਿਣਤੀਆਂ ਨਾਲ ਲਗਾਤਾਰ ਧੱਕਾ ਵਧਿਆ ਏ |
Watch Video
