ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਸਾਫ ਪਤਾ ਚਲ ਰਿਹਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਦਸ ਦੀਏ ਕਿ ਇਸ ਵੀਡੀਓ ਚ ਇਕ ਮਹਿਲਾ ਵੱਲੋਂ ਮਹਿਲਾ ਦੇ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
https://youtu.be/r87nl_KcwCY
ਦੱਸ ਦਈਏ ਕਿ ਇਕ ਮਹਿਲਾ ਵੱਲੋਂ ਇਕ ਸ਼ਖਸ ਤੇ ਇਕ ਮਹਿਲਾ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਔਰਤ ਵੱਲੋਂ ਲੱਖਾਂ ਵਾਰ ਹੱਥ ਪੈਰ ਜੋੜਣ ਦੇ ਬਾਅਦ ਵੀ ਔਰਤ ਉਸਨੂੰ ਮਾਰਣ ਤੋਂ ਬਿੱਲਕੁਲ ਵੀ ਰੁਕ ਨਹੀਂ ਰਹੀ ਹੈ। ਨਾਲ ਹੀ ਇਕ ਹੋਰ ਵਿਅਕਤੀ ਵੀ ਪੀੜਤ ਔਰਤ ਨੂੰ ਲੱਤਾਂ ਨਾਲ ਮਾਰ ਰਿਹਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
