ਕੌਣ ਬਣੇਗਾ PU ਦਾ ਕਿੰਗ: ਅੱਜ ਹੋਵੇਗਾ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਕੌਸਿਲ ਦੀਆਂ ਚੋਣਾਂ ਲਈ ਹੋਈ ਵੋਟਿੰਗ ਖਤਮ ਹੋ ਗਈ ਹੈ। ਦਸ ਦਈਏ ਕਿ ਇਹ ਵੋਟਿੰਗ 12 ਵਜੇ ਤੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਕੌਸਿਲ ਦੀਆਂ ਚੋਣਾਂ ਲਈ ਹੋਈ ਵੋਟਿੰਗ ਖਤਮ ਹੋ ਗਈ ਹੈ।

PU Election PU Election ਦਸ ਦਈਏ ਕਿ ਇਹ ਵੋਟਿੰਗ 12 ਵਜੇ ਤੱਕ ਹੋਈ। ਨਾਲ ਹੀ 2 ਵਜੇ ਇਸ ਵੋਟਾਂ ਦੀਆਂ ਗਿਣਤੀ ਸ਼ੁਰੂ ਹੋ ਜਾਵੇਗੀ। ਕਾਬਿਲੇਗੌਰ ਹੈ ਕਿ SFS SOI, ABVP, NSUI ਨੂੰ ਟੱਕਰ ਦੇਵੇਗੀ।

PU Election

ਦਸ ਦਈਏ ਕਿ SFS ਦੀ ਇਕਲੌਤੀ ਮਹਿਲਾ ਉਮੀਦਵਾਰ ਚੋਣ ਮੈਦਾਨ ‘ਚ ਉਤਰੀ ਹੈ।

PU Election

ਦਸ ਦਈਏ ਕਿ  ਚੋਣ ਮੈਦਾਨ ਵਿੱਚ SOI ਤੋਂ ਚੇਤਨ ਚੌਧਰੀ, NSUI ਤੋਂ ਨਿਖਿਲ ਨਰਮੇਤਾ ABVP ਤੋਂ ਪਾਰਸ ਰਤਨ ਤੇ  SFS ਤੋਂ ਪ੍ਰਿਆ ਉਤਰੇ ਹਨ ਹੁਣ ਦੇਖਣਾ ਹੋਵੇਗਾ ਕਿ PU ਦੀ ਪ੍ਰਧਾਨਗੀ ਕਿਸਦੇ ਹੱਥ ਚ ਆਉਂਦੀ ਹੈ।

Leave a Reply

Your email address will not be published. Required fields are marked *