ਬਟਾਲਾ ਫੈਕਟਰੀ ਧਮਾਕੇ ਤੋਂ ਬਾਅਦ ਇਕ ਹੋਰ ਹੋਇਆ ਜ਼ੋਰਦਾਰ ਧਮਾਕਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਫੈਕਟਰੀ ਧਮਾਕੇ ਦੀਆਂ ਅਜੇ ਤੱਕ ਚਿਕ ਚਿਖਾੜਾ ਥੰਮਿਆ ਨਹੀਂ ਹੈ ਕਿ ਸੂਬੇ ਦੇ ਇਕ ਹੋਰ ਇਲਾਕੇ ਚ ਜੋਰਦਾਰ ਧਮਾਕਾ ਹੋਇਆ।  ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਫੈਕਟਰੀ ਧਮਾਕੇ ਦੀਆਂ ਅਜੇ ਤੱਕ ਚਿਕ ਚਿਖਾੜਾ ਥੰਮਿਆ ਨਹੀਂ ਹੈ ਕਿ ਸੂਬੇ ਦੇ ਇਕ ਹੋਰ ਇਲਾਕੇ ਚ ਜੋਰਦਾਰ ਧਮਾਕਾ ਹੋਇਆ।

Blast   ਮਿਲੀ ਜਾਣਕਾਰੀ ਦੇ ਅਨੁਸਾਰ ਤਰਨਤਾਰਨ ਦੇ ਪਿੰਡ ਖੰਡੋਰੀ ਗੋਲਾ ਚ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਖਾਲੀ ਪਏ ਪਲਾਟ ਚ ਖੁਦਾਈ ਸਮੇਂ ਇਹ ਧਮਾਕਾ ਹੋਇਆ

Blast

ਜਿਸ ਕਾਰਨ ਦੌ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਧਮਾਕੇ ਦੇ ਕਾਰਨ ਇਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *